ShareChat
click to see wallet page
search
🔴 BIG NEWS : ਵਿਜੀਲੈਂਸ ਦੀ ਟੀਮ ਵਲੋਂ ਐਸ.ਡੀ.ਐਮ. ਬਟਾਲਾ ਦੇ ਘਰ ਛਾਪੇਮਾਰੀ , ਕੁਝ ਨਕਦੀ ਵੀ ਮਿਲੀ : ਸੂਤਰ ⚫ ਬਟਾਲਾ : ਬੀਤੀ ਦੇਰ ਰਾਤ ਵਿਜਲੈਂਸ ਬਿਊਰੋ ਦੀ ਟੀਮ ਵਲੋਂ ਐਸ.ਡੀ.ਐਮ. ਬਟਾਲਾ ਦੇ ਘਰ ਛਾਪੇਮਾਰੀ ਕੀਤੀ ਗਈ। ਸੂਤਰਾਂ ਅਨੁਸਾਰ ਇਸ ਦੌਰਾਨ ਵਿਜਲੈਂਸ ਦੀ ਟੀਮ ਨੂੰ ਨਕਦੀ ਵੀ ਬਰਾਮਦ ਹੋਈ ਹੈ I ਇਹ ਛਾਪੇਮਾਰੀ ਐਸ.ਡੀ.ਐਮ. ਬਟਾਲਾ ਵਿਕਰਮਜੀਤ ਸਿੰਘ ਪਾਂਥੇ ਪੀ.ਸੀ.ਐਸ. ਦੀ ਸਰਕਾਰੀ ਰਿਹਾਇਸ਼ 'ਤੇ ਵਿਜੀਲੈਂਸ ਵਲੋਂ ਕੀਤੀ ਗਈ ਹੈ, ਜਿਸ ਦੌਰਾਨ ਲੱਖਾਂ ਦੀ ਨਕਦੀ ਬਰਾਮਦ ਹੋਣ ਦੀ ਗੱਲ ਕਹੀ ਜਾ ਰਹੀ ਹੈI ਜਾਣਕਾਰੀ ਅਨੁਸਾਰ ਇਹ ਟੀਮ ਐਸ.ਡੀ.ਐਮ. ਵਿਕਰਮਜੀਤ ਸਿੰਘ ਪਾਂਥੇ ਨੂੰ ਆਪਣੇ ਨਾਲ ਲੈ ਕੇ ਚਲੀ ਗਈ। ਇਸ ਮੌਕੇ ਇਸ ਟੀਮ ਨੇ ਪੱਤਰਕਾਰਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀI #👉 ਤਾਜ਼ਾ ਅਪਡੇਟਸ ⭐ #🌍 ਪੰਜਾਬ ਦੀ ਹਰ ਅਪਡੇਟ 🗞️ #🆕22 ਨਵੰਬਰ ਦੀਆਂ ਅਪਡੇਟਸ🗞 #🎤breakingnews #punjabi news #BreakingNews #TodayPunjabNews #cmchanni #newspunjab #punjabinews
🆕22 ਨਵੰਬਰ ਦੀਆਂ ਅਪਡੇਟਸ🗞 - பசGபீசி BIG NEWS S.0.M HOUSE EALEETSHEE +05 ितीलैंम री टीभ हलें फैम.ही भभैभ. घटप्ला रे थ्ठ हग्था , वह ठवरी ही भिली : मुउठ பசGபீசி BIG NEWS S.0.M HOUSE EALEETSHEE +05 ितीलैंम री टीभ हलें फैम.ही भभैभ. घटप्ला रे थ्ठ हग्था , वह ठवरी ही भिली : मुउठ - ShareChat