ShareChat
click to see wallet page
search
#😭RIP ਰਾਜਵੀਰ ਜਵੰਧਾ💐 #😭ਪੰਜ ਤੱਤਾਂ 'ਚ ਵਿਲੀਨ ਹੋਏ ਰਾਜਵੀਰ ਜਵੰਧਾ🙏 ਕਬਰਾਂ ਲੰਮ-ਸਲੰਮੀਆਂ ਉੱਤੇ ਕੱਖ ਪਏ ਓਧਰੋਂ ਕੋਈ ਨਾ ਪਰਤਿਆ, ਏਧਰੋਂ ਲੱਖ ਗਏ ਤੋੜ ਕੇ ਗੂੜ੍ਹੇ ਪਿਆਰ ਚਲੇ ਗਏ, ਜਿਉਂਦਿਆਂ ਨੂੰ ਜਿਹੜੇ ਮਾਰ ਚਲੇ ਗਏ ਲੈ ਗਏ ਰੌਣਕਾਂ, ਦਮਾਂ ਦੇ ਨਾਲ, ਮਿੱਟੀ ਨਾ ਫਰੋਲ਼ ਜੇਗੀਆ ਨਹੀਂਓਂ ਲੱਭਣੇ ਗਵਾਚੇ ਹੋਏ ਲਾਲ, ਮਿੱਟੀ ਨਾ ਫਰੋਲ਼ ਜੋਗੀਆ #rip #rajvirjawanda 💔
😭RIP ਰਾਜਵੀਰ ਜਵੰਧਾ💐 - ShareChat