ShareChat
click to see wallet page
search
#😱ਪੰਜਾਬ: ਸ਼ਰੇਆਮ ਗੋਲੀਆਂ ਨਾਲ ਭੁੰਨਿਆ ਦੁਕਾਨਦਾਰ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਭੁੱਲਰ ਵਿਖੇ ਕਰੀਬ 2 ਵਜੇ ਕਰਿਆਨਾ ਵਪਾਰੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਵਾਰਦਾਤ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਏ। ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈਂਦੇ ਹੋਏ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਤਰਨਤਾਰਨ ਦੇ ਮੁਖੀ ਰਣਜੀਤ ਸਿੰਘ ਨੇ ਦੱਸਿਆ ਕਿ ਦਲਜੀਤ ਸਿੰਘ (47) ਪੁੱਤਰ ਖਜਾਨ ਸਿੰਘ ਨਿਵਾਸੀ ਪਿੰਡ ਭੁੱਲਰ ਜੋ ਪਿੰਡ ਵਿਚ ਕਰਿਆਨਾ ਸਟੋਰ ਦਾ ਕਾਰੋਬਾਰ ਕਰਦਾ ਹੈ। #👉 ਤਾਜ਼ਾ ਅਪਡੇਟਸ ⭐ #ਰਿਆਸਤ ਨਿਊਜ਼ 🎤
😱ਪੰਜਾਬ: ਸ਼ਰੇਆਮ ਗੋਲੀਆਂ ਨਾਲ ਭੁੰਨਿਆ ਦੁਕਾਨਦਾਰ - எனwi் & 3'8-3'8 7 ಹaT 1F8, ೬ಷಸ 'ಕ 8ಕ fde] dIMi HG d सा 63( எனwi் & 3'8-3'8 7 ಹaT 1F8, ೬ಷಸ 'ಕ 8ಕ fde] dIMi HG d सा 63( - ShareChat