ਸਰਤ ਇਕੋ ਹੈ ਪੰਜਾਬੀ ਹੋਵੇ ਨਸਾ ਨਾ ਕਰਦਾ ਹੋਵੇ ਜਾ ਗੁਰਸਿੱਖ ਵੀਰ ਹੋਵੇ ਪਰਿਵਾਰ ਨੂੰ ਰੋਜੀ ਰੋਟੀ ਕਿਰਤ ਕਰਕੇ ਪਾਲਣ ਲਈ ਮਹਿਨਤ ਕਰਨਾ ਚਾਹੁੰਦਾ ਹੋਵੇ
2 ਰੇਹੜੀਆਂ ਤਿਆਰ ਹਨ ਮੌਮੋਜ ਤੇ ਨਿਊਡਲ ਬਰਗਰ ਦਾ ਕੰਮ ਕਰ ਸਕਦੇ ਹੋ
ਇਹਨਾ ਛੋਟੇ ਕੰਮਾ ਤੋ ਪ੍ਰਦੇਸੀ ਫਿਟੇ ਪਏ ਨੇ ਬੜਾ ਕੁਝ ਬਣਾ ਲਿਆ
ਆਪਾ ਕਿਉ ਨਾ ਅਪਣੇ ਲੋੜਵੰਦ ਗੁਰਸਿੱਖ ਭਰਾਵਾਂ ਨੂੰ ਰੋਜ਼ਗਾਰ ਦੇ ਪੈਰਾ ਤੇ ਖੜੇ ਕਰੀਏ
ਬੇਨਤੀ ਹੈ ਵੱਟਸਐਪ ਮੈਸਜ ਕਰ ਸਕਦੇ ਹੋ
ਪੰਜਾਬੀਆਂ ਲਈ ਕਿਰਤ ਦੇ ਸਾਧਨ ਪਹਿਲਾਂ ਵੀ ਦੇਣ ਬਾਰੇ ਸੋਚਦੇ ਸੀ ਤੇ ਹੁਣ ਵੀ ਜਿਨਾ ਵੀ ਹੋਵੇਗਾ ਕਰਾਂਗੇ
ਨਿਰਵੈਰੁ ਸਿਆਂ
070872 87205
##status

