#🙏गुरुपर्व की शुभकामनाएं ✨ #वाहे गुरु श्री गुरु नानक देव जी🙏🏻 #🙏🌞ਅੱਜ ਦਾ ਹੁਕਮਨਾਮਾ ਸਾਹਿਬ🌹🙏 #🙏 सतनाम वाहेगुरु 🪯ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ll 🙏🙏🙏 ਸਰ ਜੀ ਮੇਰੇ ਵੱਲੋਂ ਅਤੇ ਮੇਰੇ ਪ੍ਰੀਵਾਰ ਵੱਲੋਂ ਆਪ ਜੀ ਨੂੰ ਤੇ ਆਪ ਜੀ ਦੇ ਪ੍ਰੀਵਾਰ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556 ਵੇਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਸਤਿਗੁਰੂ ਸਭ ਦੇ ਘਰਾਂ ਵਿੱਚ ਨਾਮ ਸ਼ਿਮਰਨ ,ਏਕਤਾ ਥਵਾਕ ,ਸੁਖਸ਼ਾਤੀ ਅਤੇ ਚੜਦੀ ਕਲਾ ਦੀ ਦਾਤ ਬਖਸਸ਼ ਕਰੇ । 🙏ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ 🙏

