#👉ਮਸ਼ਹੂਰ ਗਾਇਕਾ ਨਾਲ ਸਾਬਕਾ PM ਦਾ ਰੋਮਾਂਸ ਵਾਇਰਲ #🏙️ ਦੇਸ਼ ਵਿਦੇਸ਼ ਦੀਆਂ ਅਪਡੇਟਸ 📰 #🎥ਵਾਇਰਲ ਸਟੋਰੀ ਅਪਡੇਟਸ 📰 #📹 ਵਾਇਰਲ ਵੀਡੀਓ ਅਪਡੇਟਸ 📰 #📹ਟ੍ਰੈਂਡਿੰਗ ਵੀਡੀਓ ਅਪਡੇਟ 🗞️ ਅਮਰੀਕੀ ਪੌਪ ਸਟਾਰ ਕੈਟੀ ਪੈਰੀ ਅਤੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਰਿਸ਼ਤੇ ਦੀਆਂ ਅਫਵਾਹਾਂ ਹੁਣ ਸੱਚ ਹੁੰਦੀਆਂ ਨਜ਼ਰ ਆ ਰਹੀਆਂ ਹਨ। ਕੈਲੀਫ਼ੋਰਨੀਆ ਦੇ ਸੈਂਟਾ ਬਾਰਬਰਾ ਨੇੜੇ ਪੈਰੀ ਦੀ ਯਾਟ 'ਤੇ ਦੋਵਾਂ ਨੂੰ ਇਕੱਠੇ ਰੋਮਾਂਟਿਕ ਪਲ ਸਾਂਝੇ ਕਰਦੇ ਦੇਖਿਆ ਗਿਆ। ਸਾਹਮਣੇ ਆਈਆਂ ਕੁੱਝ ਤਸਵੀਰਾਂ 'ਚ ਜੋੜਾ ਇਕ-ਦੂਜੇ ਨੂੰ ਗਲੇ ਲਗਾਉਂਦੇ ਅਤੇ ਚੁੰਮਦੇ ਹੋਏ ਨਜ਼ਰ ਆ ਰਿਹਾ ਹੈ। 40 ਸਾਲ ਦੀ ਕੈਟੀ ਪੈਰੀ ਕਾਲੇ ਸਵਿਮਸੂਟ ਵਿੱਚ ਦਿਖੀ, ਜਦੋਂਕਿ 53 ਸਾਲਾ ਟਰੂਡੋ ਸ਼ਰਟਲੇਸ ਨਜ਼ਰ ਆਏ। ਲੋਕਾਂ ਨੇ ਟਰੂਡੋ ਨੂੰ ਉਨ੍ਹਾਂ ਦੇ ਪ੍ਰਸਿੱਧ Haida raven ਟੈਟੂ ਨਾਲ ਪਛਾਣਿਆ।
01:00

