ShareChat
click to see wallet page
search
🔴 BIG NEWS : ਸਮਰਾਟ ਰਾਣਾ ਨੇ ਰਚਿਆ ਇਤਿਹਾਸ, ਜਿੱਤਿਆ ਗੋਲਡ ਮੈਡਲ ⚫ ਨਵੀਂ ਦਿੱਲੀ : ਸਮਰਾਟ ਰਾਣਾ ਨੇ ਬੀਤੇ ਦਿਨੀਂ ਮਿਸਰ/ ਇਜ਼ਿਪਟ ਦੇ ਕਾਹਿਰਾ ਵਿੱਚ ਹੋਏ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਦੌਰਾਨ ਸੋਨ ਤਗਮਾ ਜਿੱਤਿਆ ਹੈ। ਰਾਣਾ ਵਿਅਕਤੀਗਤ ਏਅਰ ਪਿਸਟਲ ਵਿਸ਼ਵ ਖਿਤਾਬ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ । #ਸਮਰਾਟ ਰਾਣਾ #ISSFWorldChampionship2025 #🎤breakingnews #breakingnews #👉 ਤਾਜ਼ਾ ਅਪਡੇਟਸ ⭐ #🏙️ ਦੇਸ਼ ਵਿਦੇਸ਼ ਦੀਆਂ ਅਪਡੇਟਸ 📰
🎤breakingnews - ShareChat