ShareChat
click to see wallet page
search
#🙏 ਸ਼ੁੱਧ ਬੁੱਧਵਾਰ : ਬੁੱਧ ਕੰਮ ਸ਼ੁੱਧ 🙂 201 ਧੀਆਂ ਦਾ ਵਿਆਹ ਕਰਨਾ,ਵਿਆਹ ਵੀ ਸਿਰਫ ਫਾਰਮੈਲਿਟੀ ਨਹੀਂ, ਸੰਗਤ ਰੂਪੀ ਮੇਲ ਵਾਸਤੇ ਦੇਸੀ ਘਿਓ ਦੀ ਸਬਜੀ,ਸਟਾਲਾਂ ਲਗਾ ਕਿ ਸਲਾਦ,ਨੈਪਕਿਨ,ਬੈਠਣ ਨੂੰ ਕੁਰਸੀਆਂ,ਵਿਆਹਾਂ ਵਾਗੂੰ ਵੇਟਰ,ਦਾਜ ਵਿੱਚ ਬੇਟੀਆਂ ਲਈ ਅਲਮਾਰੀ,ਬੈੱਡ,ਅੱਧਾ ਤੋਲਾ ਕੰਨ ਕੱਜਣ ਲਈ ਸੋਨਾ,ਸੱਜਣ ਸਵਰਨ ਲਈ ਸੈਲੂਨ ਤੋਂ ਸ਼ਿੰਗਾਰ,ਲਹਿੰਗੇ ਕਰਵਾ ਕਿ! ਇਹ ਸਾਰਾ ਕੁੱਝ ਇੱਕ ਆਮ ਗਰੀਬ ਪਰਿਵਾਰ ਬਹੁਤ ਮੇਹਨਤ ਕਰਨ ਮਗਰੋਂ ਵੀ ਨਹੀਂ ਦੇ ਪਾਉਦਾਂ,ਜੋ ਕੁੱਝ ਇਸ ਇਨਸਾਨ ਵੱਲੋਂ ਕੀਤਾ ਗਿਆ ਹੈ। ਇਸ ਵੀਰ ਨੇ ਸਾਰੀ ਉਮਰ ਲਈ 201 ਭੈਣਾਂ ਦੇ ਪਿਤਾ,ਭਰਾ ਬਨ ਕਿ ਦੁਨੀਆਂ ਨੂੰ ਵਖਾ ਦਿੱਤਾ ਹੈ। ਦੁਆ ਅਤੇ ਸੈਲਿਊਟ ਰਮਿੰਦਰ ਸਿੰਘ ਆਵਲਾ ਜੀ।#videochallenge2025Followers #🎥ਵਾਇਰਲ ਸਟੋਰੀ ਅਪਡੇਟਸ 📰 #🤘 My Status #🙏God Bless You🙏 Raminder Singh Awla #📑ਸ਼ੇਅਰਚੈਟ ਜਾਣਕਾਰੀ 📑
🙏 ਸ਼ੁੱਧ ਬੁੱਧਵਾਰ : ਬੁੱਧ ਕੰਮ ਸ਼ੁੱਧ 🙂 - ShareChat