🚩 ਸੀ.ਬੀ.ਆਈ ਦੀ ਵੱਡੀ ਕਾਰਵਾਈ !! ਵੱਡਾ ਪੁਲਿਸ ਅਧਿਕਾਰੀ ਗਿਰਫ਼ਤਾਰ ! - newslineexpres
ਸੀ.ਬੀ.ਆਈ ਦੀ ਵੱਡੀ ਕਾਰਵਾਈ!! 🚩 8 ਲੱਖ ਦੀ ਰਿਸ਼ਵਤ ਮਾਮਲੇ ਵਿੱਚ ਡੀ.ਆਈ.ਜੀ ਭੁੱਲਰ ਗਿਰਫ਼ਤਾਰ 🚩 5 ਕਰੋੜ ਰੁਪਏ ਨਗਦ ਤੇ ਡੇਢ ਕਿਲੋ ਸੋਨੇ ਦੇ ਜ਼ੇਵਰ ਬਰਾਮਦ 🚩 15 ਜ਼ਮੀਨੀ ਪ੍ਰਾਪਰਟੀਆਂ, 22 ਘੜੀਆਂ, 2 ਦਰਜ਼ਨ ਗੱਡੀਆਂ ਅਤੇ 2 ਲਾਕਰਾਂ ਦੀਆਂ ਚਾਬੀਆਂ ਵੀ ਮਿਲੀਆਂ 🚩 ਵਿਚੌਲੇ ਕੋਲੋਂ ਵੀ ਮਿਲੇ 21 ਲੱਖ ਰੁਪਏ ਚੰਡੀਗੜ੍ਹ, 16 ਅਕਤੂਬਰ - ਰਾਕੇਸ਼