#💔ਪਿਆਰ ਕੋਈ ਖੇਡ ਨਹੀਂ #💔Love is toxic😭 #💞 Love Birds 💞
ਬਹੁਤਾ ਮਾਣ ਨਾ ਕਰ ਸੱਜਣਾ☝️
ਕਿ ਤੇਰੀ ਮੂੱਹਬਤ ਸੱਚੀ ਸੱਚੀ ਏ☝️
👩🦼ਇੱਕ ਵਾਰ ਪਰਖ਼ ਕੇ ਤਾ ਦੇਖ 👩🦼
ਪਤਾ ਲੱਗਜੂ ਕਿੰਨੀ ਸੱਚੀ ਆ truth a ke nahi
____________________________________
ਅੱਜ ਕੱਲ ਦੀ ਮੂੱਹਬਤ ਜਿਸਮ ਤੇ ਪੈਸੇ ਦੀ ਭੂੱਖੀ ਆ,
ਸੱਚੀ ਮੂੱਹਬਤ ਤਾ ਕੱਝ ਆਸ਼ਕ ਪੰਤਦਰਾਂ ਨੇ ਮਿੱਟੀ ਕਰਤੀ
__________________________________
🫂ਜਿੰਨੇ ਸੱਚੀ ਰੂਹ ਤੋ ਪਿਆਰ ਕੀਤਾ🫂
👩🦼ਉ ਕੱਲੇ ਰਹਿ 💦
ਜਿਸਮ ਨੋਚਣ ਵਾਲੇ ਨਜ਼ਾਰੇ ਲੈ ਗਏ
____________________________________
: तुमने किया ( मुझे ) खोया ऐ 👣
किया खोकर पाया है ,,
अभी तुम्हे अहसास नही ,,
जिस को तुमने अब पाया है ,,
वो भी बेवफा निकलेगा ,,
चाहे तुझे मेरी बात पर विशवास नही ,,
जैसे तुमने मुझे लाश बनाकर छोड़ा था ,,
वैसे वो भी एक दिन छोड़ेगा ,,
तब तुमहे अहसास होगा ,,
Bewafa Naare
____________________________________अभी सफ़र मै चल रहा हू ,,
खुशी की मंजिल पाने को ,,
सच्ची मोहब्बत की तलाश मे ,,
दिल को आज भी उम्मीद है ,,
सच्चे प्यार की ,,
उस बेवफा से धोखा खाने के बाद ,,
कोई मिलेगा ,,
कोई समझने वाला ,,
जिंदगी मै आएगा जरूर ,,
__________________________________
: ਸਾਰੀ ਜ਼ਿੰਦਗੀ ਮੈਨੂੰ ਯਾਦ ਰਹਿਣਾ ,,
ਕਿ ਕਿਸੇ ਨੂੰ ਸੱਚੇ ਦਿੱਲ ਤੋ ਚਾਹਿਆ ਸੀ ,,
ਪਰ ਉਹਨੇ ਮੈਨੂੰ ਧੋਖਾ ਦੇ ਕੇ ਗੈਰ ਹੋਣ ਦਾ ਅਹਿਸਾਸ ਕਰਾਇਆ ਸੀ ,,
ਉ ਕਿਉ ਨਾ ਸਮਝ ਸਕੀ ਬੇਵਫ਼ਾ ,,
ਤੇਰੇ ਤੋ ਸਿਵਾਏ ਕਿਸੀ ਨੂੰ ਨਾ ਚਾਹਿਆ ਸੀ ,,
--------------------------------------------------------
: प्यार मै प्यार से भीख मागने का दर्द समझते हो🙈
और भीख मांगने के बाद भी प्यार ना मिले तो 🙈उसका दर्द समझ ते ho
------------------------------------------------------
Uncanditional ਪਿਆਰ ਕਰਦਾ ਵਾ
ਮੈ ਤੈਨੂੰ ਪਿਆਰ unlimited ਕਰਦਾ ਵਾ
"""""""""""""""""""""""""""""""""""""""""""""""""""""""""
"""""""""""""""""""""""""""""""""""""""""""""""""""""""""'""
✨👉 ਸਕੂਨ ✨👉
ਜੇ ਅੱਜ ਦੇ ਸਮੇ ਦੀ ਗੱਲ ਕਰੀਏ ਤਾ ਦੱਸੋ ਅੱਜ ਪਹਿਲਾਂ ਵਾਲਾ ਸਕੂਨ , ਖੂਸੀ਼ , ਏਕਤਾ, ਵਿਸ਼ਵਾਸ਼ , ਕਿੱਥੇ ਆ ❌🙇
ਪਹਿਲੇ ਸਮਿਆਂ ਵਿੱਚ ਲੋਕ ਸਾਹੋ ਸਾਹੀ ਜਿਹਦੇ ਸੀ
( ਇੱਕ ਦੂੱਜੇ ਲਈ ਜਿਉਂਦੇ ਸੀ )
ਆਪਸੀ ਬਹੁਤ ਪਿਆਰ ਸੀ ।
ਆਪਸੀ ਭਾਈਚਾਰਾ ਸਾਂਝ ਸੀ ।
ਹਰ ਇੱਕ ਘਰ ਦੇ ਮੈਬਰ ਸਤਿਕਾਰ ਆਦਰ ਮਾਣ ਸੀ
ਸੱਕੇ ਭਰਾਵਾਂ ਵਿੱਚ ਕੋਈ ਫਿੱਕ ਮਨ-ਮੂਟਾਵ ਨਹੀ ਸੀ
ਸਭ ਰਲ ਮਿਲ ਕੇ ਖੁਸ਼ ਰਹਿੰਦੇ ਸੀ ।
ਇੱਕ ਦੂੱਜੇ ਦੀ ਖੂਸੀ਼ ਵਿੱਚ ਸ਼ਾਮਿਲ ਹੋਣਾ ।
ਤੇ ਬਿਨ ਮੰਗਿਆ ਮੱਦਦ ਕਰਨੀ । ਫਿਰ ਚਾਹੇ ਗੱਲ ਪੈਸੇ ਦੀ ਹੋਵੇ । ਚਾਹੇ ਕਿਸੇ ਕੰਮ ਵਿੱਚ ਹੱਥ ਵਟਾਉਣ ਦੀ ।
ਇੱਕ ਦੂੱਜੇ ਦੀ ਤਕਲੀਫ਼ ਨੂੰ ਸਮਝਣਾ ਤੇ ਔਖੇ ਟਾਈਮ ਖੜੇ ਹੋਣਾ ਭਰਾ ਸੀ ।
ਉਸ ਵਕਤ ਜੇ ਗੱਲ ਕਰੀਏ ।
ਕਿ ਤਿੰਨ ਭਰਾ ਵਾ ਤੇ ਤਿੰਨਾਂ ਦਾ ਹੋਈਆਂ ਏ , 🏡🏠🏨 ਘਰ ਚਾਹ ਤਿੰਨ ਬਣ ਗਏ । 🙅
ਪਰ ਦਿੱਲ ਵਿੱਚ ਵੰਡੀਆਂ ਨਹੀ ਸੀ ।
ਘਰ ਚਾਹੇ ਤਿੰਨ ਹੋਣ, ਚਾਹੇ ਚਾਰ , ਪਰ ਦਰਵਾਜ਼ਾ ਇੱਕ ਸੀ । 👎ਸਭ ਦਾ ਸਾਝਾ ਸੀ ।
ਉੱਦੋ ਕਿੱਤੇ ਭਰਾ ਦਾ ਬਾਹਰ ਕਿਸੇ ਪਿੰਡ ਵਿੱਚ ਜਾ ਪਿੰਡ ਤੋ ਬਾਹਰ ਕਿਸੇ ਨਾਲ ਲੜ ਪਿਆ ਹੋਵੇ ।
ਤਾ ਦੂੱਜਾ ਭਰਾ ਆਪਣੇ ਭਰਾ ਨਾਲ ਖੜਾ ਮਿਲਦਾ ਸੀ ਮੱਦਦ ਲਈ☝️ ।
ਫਿਰ ਅੱਜ ਕਿਉ ਭਰਾ , ਭਰਾ ਖੂਨ ਦੇ ਪਿਆਸੇ ਹੋ ਜਾਦੇ ਨੇ ।
🌷🌸🌷🌸
🌸🌷🌸🌷🌸
Λ🌷🌸🌷🌸🌷
( ˘ ᵕ ˘🌷🌸🌷
ヽ つ\ / / 🎀 \ ✨

