ShareChat
click to see wallet page
search
#😨ਪਾਕਿ 'ਚ ਅਦਾਲਤ ਕੋਲ ਸੁਸਾਈਡ ਅਟੈਕ, 12 ਮੌਤਾਂ #👉 ਤਾਜ਼ਾ ਅਪਡੇਟਸ ⭐ #🎥ਵਾਇਰਲ ਸਟੋਰੀ ਅਪਡੇਟਸ 📰 #🆕11 ਨਵੰਬਰ ਦੀਆਂ ਅਪਡੇਟਸ🗞 ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਮੰਗਲਵਾਰ ਸਵੇਰੇ ਇੱਕ ਵੱਡਾ ਧਮਾਕਾ ਹੋਇਆ। ਇਹ ਧਮਾਕਾ ਫੈਡਰਲ ਜੁਡੀਸ਼ੀਅਲ ਕੰਪਲੈਕਸ ਦੇ ਬਾਹਰ ਖੜ੍ਹੀ ਇੱਕ ਕਾਰ 'ਚ ਹੋਇਆ, ਜਿਸ 'ਚ ਘੱਟੋ-ਘੱਟ 5 ਲੋਕ ਮਾਰੇ ਗਏ ਤੇ 20 ਤੋਂ ਵੱਧ ਜ਼ਖਮੀ ਹੋ ਗਏ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਇਸ ਨਾਲ ਨੇੜੇ ਖੜ੍ਹੇ ਕਈ ਵਾਹਨ ਨੁਕਸਾਨੇ ਗਏ ਤੇ ਲੋਕਾਂ ਵਿਚ ਹਫੜਾ-ਦਫੜੀ ਮਚ ਗਈ। ਪੁਲਸ ਸੂਤਰਾਂ ਅਨੁਸਾਰ, ਸਵੇਰੇ 10:15 ਵਜੇ ਦੇ ਕਰੀਬ ਅਦਾਲਤ ਕੰਪਲੈਕਸ ਦੇ ਬਾਹਰ ਇੱਕ ਸ਼ੱਕੀ ਕਾਰ ਖੜ੍ਹੀ ਸੀ। ਕੁਝ ਮਿੰਟਾਂ ਬਾਅਦ, ਇੱਕ ਸ਼ਕਤੀਸ਼ਾਲੀ ਧਮਾਕਾ ਹੋਇਆ ਜਿਸ ਨਾਲ ਪੂਰੇ ਇਲਾਕੇ ਵਿੱਚ ਹੜਕੰਪ ਮੱਚ ਗਿਆ। ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਇਹ ਇੱਕ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (IED) ਸੀ। ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਇਸਨੇ ਨੇੜਲੀਆਂ ਇਮਾਰਤਾਂ ਦੀਆਂ ਖਿੜਕੀਆਂ ਵੀ ਟੁੱਟ ਗਈਆਂ ਅਤੇ ਅਦਾਲਤ ਦੇ ਬਾਹਰ ਕਈ ਵਕੀਲ, ਪੁਲਸ ਅਧਿਕਾਰੀ ਅਤੇ ਨਾਗਰਿਕ ਜ਼ਖਮੀ ਹੋ ਗਏ।
😨ਪਾਕਿ 'ਚ ਅਦਾਲਤ ਕੋਲ ਸੁਸਾਈਡ ਅਟੈਕ, 12 ਮੌਤਾਂ - Bomb Blast z efafeznr Pak! nfer3 ಠ೯ಾ ಕಣೆೆ೯ ""ಣ, 5 ;3ೆ3 रठ्त्तठां त्थभी (हीहीड) [@೫uತ' roop_00 10 புரfaHsஅிசாபுனfsuae र्भगल्ह्ठ महेठे ष्टिँव हॅहा यभग्वा गेष्टिभग | प्िग यभग्वा ढैहठल्ल नुहीम्तीभल वंथलैवम रे घग्ग्ठ 45}fea wia 'J dfemt, fHH 'Juj2-uz| ५ लेव भग्ठे गष्टे डे २० उें हॅय त्तधभी गे गष्टे। मषग्ठव भीहीभा ठियेग्टां मठुमग्ठ , यभग्वा ्प्टिठा प्वडीप्ा्ल्ली मी Bomb Blast z efafeznr Pak! nfer3 ಠ೯ಾ ಕಣೆೆ೯ ""ಣ, 5 ;3ೆ3 रठ्त्तठां त्थभी (हीहीड) [@೫uತ' roop_00 10 புரfaHsஅிசாபுனfsuae र्भगल्ह्ठ महेठे ष्टिँव हॅहा यभग्वा गेष्टिभग | प्िग यभग्वा ढैहठल्ल नुहीम्तीभल वंथलैवम रे घग्ग्ठ 45}fea wia 'J dfemt, fHH 'Juj2-uz| ५ लेव भग्ठे गष्टे डे २० उें हॅय त्तधभी गे गष्टे। मषग्ठव भीहीभा ठियेग्टां मठुमग्ठ , यभग्वा ्प्टिठा प्वडीप्ा्ल्ली मी - ShareChat