ShareChat
click to see wallet page
search
#👉ਰਾਤ ਭਰ ਚੱਲੀ ਕਾਰਵਾਈ 'ਚ ਪਾਕਿ ਦੇ 58 ਫੌਜੀ ਢੇਰ #🆕12 ਅਕਤੂਬਰ ਦੀਆਂ ਅਪਡੇਟਸ🗞 #🌍 ਪੰਜਾਬ ਦੀ ਹਰ ਅਪਡੇਟ 🗞️ #👉 ਤਾਜ਼ਾ ਅਪਡੇਟਸ ⭐ #🏙️ ਦੇਸ਼ ਵਿਦੇਸ਼ ਦੀਆਂ ਅਪਡੇਟਸ 📰 ਰਾਤ ਭਰ ਸਰਹੱਦ ਉੱਤੇ ਚੱਲੀ ਫੌਜੀ ਕਾਰਵਾਈ 'ਚ 58 ਪਾਕਿਸਤਾਨੀ ਸੈਨਿਕ ਮਾਰੇ ਗਏ ਹਨ। ਇਸ ਬਾਰੇ ਅਫਗਾਨਿਸਤਾਨ ਨੇ ਜਾਣਕਾਰੀ ਦਿੱਤੀ ਹੈ। ਅਫਗਾਨਿਸਤਾਨ ਨੇ ਕਿਹਾ ਕਿ ਉਸਨੇ ਇਹ ਕਾਰਵਾਈ ਆਪਣੇ ਖੇਤਰ ਤੇ ਹਵਾਈ ਖੇਤਰ ਦੀ ਵਾਰ-ਵਾਰ ਉਲੰਘਣਾ ਦੇ ਜਵਾਬ 'ਚ ਕੀਤੀ ਹੈ। ਇਸ ਹਫ਼ਤੇ ਦੇ ਸ਼ੁਰੂ 'ਚ ਅਫਗਾਨ ਅਧਿਕਾਰੀਆਂ ਨੇ ਪਾਕਿਸਤਾਨ 'ਤੇ ਰਾਜਧਾਨੀ ਕਾਬੁਲ ਤੇ ਦੇਸ਼ ਦੇ ਪੂਰਬੀ ਹਿੱਸੇ 'ਚ ਇੱਕ ਬਾਜ਼ਾਰ 'ਚ ਨਿਸ਼ਾਨਿਆਂ 'ਤੇ ਬੰਬਾਰੀ ਕਰਨ ਦਾ ਦੋਸ਼ ਲਗਾਇਆ। ਪਾਕਿਸਤਾਨ ਨੇ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ। ਤਾਲਿਬਾਨ ਸਰਕਾਰ ਦੇ ਮੁੱਖ ਬੁਲਾਰੇ ਜ਼ਬੀਉੱਲਾ ਮੁਜਾਹਿਦ ਨੇ ਕਿਹਾ ਕਿ ਅਫਗਾਨ ਬਲਾਂ ਨੇ 25 ਪਾਕਿਸਤਾਨੀ ਫੌਜੀ ਚੌਕੀਆਂ 'ਤੇ ਕਬਜ਼ਾ ਕਰ ਲਿਆ ਹੈ, ਜਿਸ ਵਿੱਚ 58 ਸੈਨਿਕ ਮਾਰੇ ਗਏ ਹਨ ਅਤੇ 30 ਹੋਰ ਜ਼ਖਮੀ ਹੋ ਗਏ ਹਨ।
👉ਰਾਤ ਭਰ ਚੱਲੀ ਕਾਰਵਾਈ 'ਚ ਪਾਕਿ ਦੇ 58 ਫੌਜੀ ਢੇਰ - थर्गवमउग्ठ रे ५८ ढेत्ती भग्ठे , ग्ग्उ उठ శగి #రెలశి aారెకా2ి Sunday Oct 12,2025 03.11 PM (IST) 90[ घले 5 ஏ சசு Taxr '೯ थर्गवमउग्ठ रे ५८ ढती भग्ते WWW jagbani com थर्गवमउग्ठ रे ५८ ढेत्ती भग्ठे , ग्ग्उ उठ శగి #రెలశి aారెకా2ి Sunday Oct 12,2025 03.11 PM (IST) 90[ घले 5 ஏ சசு Taxr '೯ थर्गवमउग्ठ रे ५८ ढती भग्ते WWW jagbani com - ShareChat