#😱ਸਭ ਤੋਂ ਮਹਿੰਗਾ 1.17 ਕਰੋੜ ਰੁ. 'ਚ ਵਿਕਿਆ ਨੰਬਰ ਹਰਿਆਣਾ ਦੇ ਸੋਨੀਪਤ ਵਿੱਚ ਚਾਰ ਪਹੀਆ ਵਾਹਨਾਂ ਲਈ VIP ਰਜਿਸਟ੍ਰੇਸ਼ਨ ਨੰਬਰਾਂ ਦੀ ਆਨਲਾਈਨ ਨਿਲਾਮੀ ਦੌਰਾਨ ਇੱਕ ਵਾਰ ਫਿਰ ਇਤਿਹਾਸ ਰਚਿਆ ਗਿਆ। ਕੁੰਡਲੀ ਕਸਬੇ ਦੇ ਫੈਂਸੀ ਨੰਬਰ 'HR88B8888' ਨੇ ਪਿਛਲੇ ਸਾਰੇ ਰਿਕਾਰਡ ਤੋੜਦੇ ਹੋਏ 1 ਕਰੋੜ ਰੁਪਏ 17 ਲੱਖ ਰੁਪਏ ਦੀ ਹੈਰਾਨ ਕਰਨ ਵਾਲੀ ਬੋਲੀ ਹਾਸਲ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਮਹਿੰਗਾ VIP ਨੰਬਰ ਬਣ ਸਕਦਾ ਹੈ। #👉 ਤਾਜ਼ਾ ਅਪਡੇਟਸ ⭐ #ਰਿਆਸਤ ਨਿਊਜ਼ 🎤


