#👮♂️ਦਿੱਲੀ ਧਮਾਕੇ 'ਚ ਪੰਜਾਬ ਤੋਂ ਵੀ ਡਾਕਟਰ ਗ੍ਰਿਫਤਾਰ #ਰਿਆਸਤ ਨਿਊਜ਼ 🎤 #🆕15 ਨਵੰਬਰ ਦੀਆਂ ਅਪਡੇਟਸ🗞 #👉 ਤਾਜ਼ਾ ਅਪਡੇਟਸ ⭐ #🎥ਵਾਇਰਲ ਸਟੋਰੀ ਅਪਡੇਟਸ 📰 ਦਿੱਲੀ ਬੰਬ ਧਮਾਕਿਆਂ ਦੀ ਜਾਂਚ ਦੌਰਾਨ ਸੁਰੱਖਿਆ ਏਜੰਸੀ ਨੂੰ ਇੱਕ ਹੋਰ ਵੱਡੀ ਸਫ਼ਲਤਾ ਹਾਸਲ ਹੋਈ ਹੈ। ਸੂਤਰਾਂ ਅਨੁਸਾਰ, ਏਜੰਸੀ ਦੀ ਟੀਮ ਨੇ ਪਠਾਨਕੋਟ ਦੇ ਇਕ ਨਿੱਜੀ ਮੈਡੀਕਲ ਕਾਲਜ ਅਤੇ ਹਸਪਤਾਲ ਤੋਂ ਡਾ. ਰਈਸ ਅਹਿਮਦ ਨਾਮਕ ਡਾਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਡਾਕਟਰ ਜੰਮੂ ਦੇ ਅਨੰਤਨਾਗ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।


