#😢ਹੜ੍ਹ ਪੀੜਤਾਂ ਦਾ ਦਰਦ ਸੁਣ ਭਾਵੁਕ ਹੋਏ CM ਮਾਨ
ਹੜ੍ਹ ਪੀੜਤਾਂ ਨੂੰ ਮਿਲਕੇ ਭਾਵੁਕ ਹੋਏ CM ਮਾਨ ਸਾਰਿਆਂ ਸਾਹਮਣੇ ਲੱਗੇ ਰੋਣ, ਕਿਹਾ- ਮੈਂ ਕੇਂਦਰ ਤੋਂ ਆਪਣਾ ਹੱਕ ਮੰਗ ਰਿਹਾ ਹਾਂ, ਭੀਖ ਨਹੀਂ....
#😎 ਮੈਂ ਹਾਂ ਨਿਊਜ਼ ਰਿਪੋਰਟਰ 🎤 #🆕2 ਸਤੰਬਰ ਦੀਆਂ ਅਪਡੇਟਸ🗞 #🌍 ਪੰਜਾਬ ਦੀ ਹਰ ਅਪਡੇਟ 🗞️ #ਸੱਚ ਦੀ ਸਮਾਚਾਰ🗞️


