#😮ਪਾਕਿ ਸੁਪਰੀਮ ਕੋਰਟ 'ਚ ਹੋਇਆ ਬਲਾਸਟ! ਪਾਕਿਸਤਾਨ ਦੀ ਸੁਪਰੀਮ ਕੋਰਟ ''ਚ Blast! ਪੈ ਗਈਆਂ ਭਾਜੜਾਂ, 12 ਜਣੇ ਜ਼ਖਮੀ (Video) #👉 ਤਾਜ਼ਾ ਅਪਡੇਟਸ ⭐ #🏙️ ਦੇਸ਼ ਵਿਦੇਸ਼ ਦੀਆਂ ਅਪਡੇਟਸ 📰 #📹 ਵਾਇਰਲ ਵੀਡੀਓ ਅਪਡੇਟਸ 📰 #📹ਟ੍ਰੈਂਡਿੰਗ ਵੀਡੀਓ ਅਪਡੇਟ 🗞️ ਮੰਗਲਵਾਰ ਸਵੇਰੇ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਬੇਸਮੈਂਟ-ਪੱਧਰ ਦੇ ਕੈਫੇਟੇਰੀਆ 'ਚ ਇੱਕ ਸਿਲੰਡਰ ਧਮਾਕਾ ਹੋਇਆ, ਜਿਸ ਵਿੱਚ ਘੱਟੋ-ਘੱਟ 12 ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਅਸਲ 'ਚ ਗੈਸ ਸਿਲੰਡਰ ਦੇ ਧਮਾਕੇ ਜਾਂ ਏਅਰ-ਕੰਡੀਸ਼ਨਿੰਗ ਸਿਸਟਮ 'ਚ ਲੀਕ ਹੋਣ ਕਾਰਨ ਹੋਇਆ ਸੀ।
00:08

