ShareChat
click to see wallet page
search
#🙏ਪੰਜ ਤੱਤਾਂ 'ਚ ਵਿਲੀਨ ਹੋਏ ਧਰਮਿੰਦਰ ਇੱਕ ਯੁੱਗ ਦਾ ਅੰਤ… ਧਰਮਿੰਦਰ ਦਿਓਲ ਜੀ ਹੁਣ ਸਾਡੇ ਵਿਚ ਨਹੀਂ ਰਹੇ। ਸਿਨੇਮਾ ਦਾ ਮਹਾਨ ਚਮਕਦਾ ਸਿਤਾਰਾ ਅੱਜ ਖਾਮੋਸ਼ ਹੋ ਗਿਆ। ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਅਤੇ ਪਰਿਵਾਰ ਨੂੰ ਹੌਸਲਾ ਦੇਵੇ। 🙏🏻
🙏ਪੰਜ ਤੱਤਾਂ 'ਚ ਵਿਲੀਨ ਹੋਏ ਧਰਮਿੰਦਰ - Dhavendna  1935-2025  Dhavendna  1935-2025 - ShareChat