ਅੰਮ੍ਰਿਤਸਰ ਸ਼ਹਿਰ ਦੇ ਬਾਨੀ ਧੰਨ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਭੰਧ ਵਿੱਚ ਸ਼ਹਿਰ ਦੀਆਂ ਮੁੱਖ ਥਾਵਾਂ, ਜਿਵੇ ਗੋਲਡਨ ਗੇਟ, ਰੇਲਵੇ ਸਟੇਸ਼ਨ, ਬੱਸ ਸਟੈਂਡ, ਏਅਰਪੋਰਟ, ਸ਼ਹਿਰ ਦੇ ਗੇਟਾਂ ਆਦਿ, ਤੇ ਕੀਤੀ ਜਾ ਰਹੀ ਰੋਸ਼ਨੀ ਨਾਲ ਸਜਾਵਟ
#🙏ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਰਾਮਦਾਸ ਜੀ😇 #😇ਸਿੱਖ ਧਰਮ 🙏 #ਗੁਰੂ ਰਾਮਦਾਸ ਜੀ #dhillon13writer