#ਮੀਹ ਵੱਡੀ ਰਾਤ ਤੋਂ ਬਾਅਦ ਦਿਨ ਚੜਦੇ ਪਠਾਨਕੋਟ ਗੁਰਦਾਸਪੁਰ ਡੇਰਾ ਬਾਬਾ ਨਾਨਕ ਰਾਮਦਾਸ ਅਜਨਾਲਾ ਫਤਿਹਗੜ੍ਹ ਚੂੜੀਆਂ ਭਿੱਖੀਵਿੰਡ ਸ੍ਰੀ ਅੰਮ੍ਰਿਤਸਰ ਸਾਹਿਬ ਤਰਨਤਾਰਨ ਪੱਟੀ ਫਿਰੋਜਪੁਰ ਫਰੀਦਕੋਟ ਕੋਟਕਪੂਰਾ ਜਲਾਲਾਬਾਦ ਫਾਜ਼ਿਲਕਾ ਇਹਨਾ ਜ਼ਿਲਿਆਂ ਤੇਜ਼ ਠੰਡੀਆਂ ਹਵਾਵਾਂ ਸਦਕਾ ਮੀਂਹ ਪਹੁੰਚ ਜਾਣਾ ਕੁਝ ਖੇਤਰਾਂ ਚੋਂ ਇਹ ਬੱਦਲ ਲਹਿੰਦੇ ਪਾਸਿਓਂ ਦਾਖਲ ਹੋ ਕੇ ਚੜਦੇ ਵੱਲ ਜਾਵੇਗਾ ਬਾਕੀ ਦੁਪਹਿਰ ਤੋਂ ਬਾਅਦ ਨਵੇਂ ਬੱਦਲਾਂ ਦਾ ਨਿਰਮਾਣ ਸ਼ੁਰੂ ਹੋਵੇਗਾ ਬਾਕੀ ਸਮੇਂ ਸਿਰ ਅਪਡੇਟ ਜਾਰੀ ਕੀਤੀ ਜਾਵੇਗੀ ਜੀ ਧੰਨਵਾਦ 🙏🙏🙏🙏


