#ਕਿਸਮਤ
ਇਹ ਮਾਮਲਾ ਧਨਬਾਦ ਦਾ ਹੈ।
ਕੁੜੀ ਦਾ ਵਿਆਹ ਤੈਅ ਹੋ ਗਿਆ, ਮੰਗਣੀ ਹੋ ਗਈ ਅਤੇ ਵਿਆਹ ਕੁਝ ਦਿਨਾਂ ਵਿੱਚ ਹੀ ਹੋਣਾ ਸੀ।
ਵਿਆਹ ਦੇ ਕਾਰਡ ਰਿਸ਼ਤੇਦਾਰਾਂ ਵਿੱਚ ਵੰਡੇ ਗਿਏ। ਕੁੜੀ ਸੋਨੂੰ ਨਾਮ ਦੇ ਮੁੰਡੇ ਨਾਲ "ਬਲੈਕ ਕੌਫੀ" ਪੀਂਦੀ ਸੀ। ਸੋਨੂੰ ਨੂੰ ਵਿਆਹ ਬਾਰੇ ਜਿਵੇਂ ਹੀ ਪਤਾ ਲੱਗਿਆ,ਉਸ ਨੇ ਕੁੜੀ ਦੇ ਮੰਗੇਤਰ ਨੂੰ ਫ਼ੋਨ ਕੀਤਾ ਅਤੇ ਉਸ ਨੂੰ ਆਪਣੀ ਸਾਰੀ "ਡਾਂਡੀਆ ਸਟੋਰੀ" ਦੱਸੀ।
ਜਦੋਂ ਕੁੜੀ ਦੇ ਪਿਤਾ ਨੇ ਕੁੜੀ ਦੇ ਮੰਗੇਤਰ ਦੇ ਪਰਿਵਾਰ ਨਾਲ ਸੰਪਰਕ ਕੀਤਾ ਤਾਂ ਓਹਨਾਂ ਨੇ ਦੱਸਿਆ ਕਿ ਅਸੀਂ ਮੁੰਡੇ ਦਾ ਵਿਆਹ ਕਿਤੇ ਹੋਰ ਤੈਅ ਕਰ ਦਿੱਤਾ ਹੈ।
ਰਿਸ਼ਤਾ ਕਿਉਂ ਟੁੱਟਿਆ? ਇਹ ਦੁਵਿਧਾ ਅਜੇ ਵੀ ਪਰਿਵਾਰ ਵਿੱਚ ਚੱਲ ਰਹੀ ਸੀ ਜਦੋਂ ਰਾਤ ਦੇ ਹਨੇਰੇ ਵਿੱਚ, ਸੋਨੂੰ ਡਾਂਡੀਆ ਖੇਡਣ ਲਈ ਕੁੜੀ ਦੇ ਕਮਰੇ ਵਿੱਚ ਪਹੁੰਚ ਗਿਆ।
ਪ੍ਰੋਗਰਾਮ ਅਜੇ ਸ਼ੁਰੂ ਹੀ ਹੋਇਆ ਸੀ ਕਿ ਕੁੜੀ ਦੇ ਪਰਿਵਾਰ ਨੂੰ ਇਸ ਦੀ ਖ਼ਬਰ ਮਿਲ ਗਈ ਅਤੇ ਫਿਰ ਸੋਨੂੰ ਨੂੰ ਕੁੜੀ ਦੇ ਪਰਿਵਾਰ ਅਤੇ ਇਲਾਕੇ ਦੇ ਲੋਕਾਂ ਨੇ ਬੁਰੀ ਤਰ੍ਹਾਂ ਕੁੱ/ਟਿਆ ਅਤੇ ਬੰਨ੍ਹ ਲਿਆ। ਸਵੇਰੇ ਪੰਚਾਇਤ ਬੁਲਾਈ ਗਈ।
ਫਿਰ ਪੰਚਾਇਤ ਵਿੱਚ ਫੈਸਲਾ ਹੋਇਆ ਕਿ ਇਹ ਨੌਜਵਾਨ ਕੁੜੀ ਦੀ ਮਾਂਘ ਚ ਸੰਧੂਰ ਭਰੇਗਾ। ਨੌਜਵਾਨ "ਸੋਨੂੰ ਗੋਪ" ਨੂੰ ਕੁੜੀ ਦੀ ਮਾਂਘ ਵਿੱਚ ਸੰਧੂਰ ਭਰਨ ਲਈ ਮਜਬੂਰ ਕੀਤਾ ਗਿਆ ਅਤੇ ਕੁੜੀ ਨੂੰ ਸੋਨੂੰ ਗੋਪ ਦੇ ਨਾਲ ਦੋ ਜੋੜੇ ਕੱਪੜਿਆਂ ਵਿੱਚ ਵਿਦਾ ਕਰ ਦਿੱਤਾ ਗਿਆ।
"ਮਿਸ਼ਨ ਸੰਧੂਰ"
ਸਤਨਾਮ ਦੂਹੇਵਾਲਾ


