#ਧੰਨ ਬਾਬਾ ਜੀਵਨ ਸਿੰਘ ਜੀ (ਰੰਗਰੇਟਾ) # #☬ ਪੰਜਾਬ, ਪੰਜਾਬੀ ਤੇ ਪੰਜਾਬੀਅਤ ☬ #😇ਸਿੱਖ ਧਰਮ 🙏 #🙏ਗੁਰਬਾਣੀ ਅਰਥ-ਭਾਵ🙏 #🙏 ਸ਼ੁਕਰ ਦਾਤਿਆ
ਭੜ੍ਹੌ ) ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ 1300 ਘੋੜ ਸਵਾਰ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਡੀ ਜੀ ਨਨਕਾਣਾ ਸਾਹਿਬ ਵਾਲੇ ਉਹਨਾਂ ਦੀ ਸਰਪ੍ਰਰਸਤੀ ਦੇ ਹੇਠ ਜਥੇਦਾਰ ਤੂਫਾਨ ਸਿੰਘ ਪਟਿਆਲੇ ਤੋਂ ਭਾਰਭੑਜਥਾ ਦੋ ਬੱਸਾਂ ਲੈ ਕੇ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਦੀਵਾਨ ਪ੍ਰੋਗਰਾਮ ਵਿੱਚ ਫੌਜਾਂ ਵੱਲੋਂ ਹਾਜਰੀ ਭਰਨ ਤੋਂ ਪਹਿਲਾਂ ਗੁਰਦੁਆਰਾ ਦੁਖਨਿਵਾਰਨ ਸਾਹਿਬ ਸੰਗਤਾਂ ਵੱਲੋਂ ਦਰਸ਼ਨ ਕਰੇ
00:09

