ShareChat
click to see wallet page
search
ਸਤਿ ਸ੍ਰੀ ਅਕਾਲ । ਇਹ ਬੰਦਾ ਅੱਜ ਸਵੇਰੇ ਮਿਤੀ 7ਅਕਤੂਬਰ 2025 ਸਾਢੇ ਛੇ ਤੋਂ 7 ਵਜੇ ਦੇ ਸਮੇਂ ਦੇ ਵਿਚਕਾਰ ਬੰਗਾ ਕੋਆਪਰੇਟਿਵ ਸੋਸਾਇਟੀ ਦੇ ਇੱਕ ਮੁਲਾਜ਼ਮ ਦਾ ਸਾਈਕਲ ਚੱਕ ਕੇ ਫਰਾਰ ਹੋ ਗਿਆ। ਜੇਕਰ ਇਹ ਬੰਦਾ ਕਿਸੇ ਨੂੰ ਵੀ ਦਿਖਦਾ ਹੈ ਤਾਂ ਕਿਰਪਾ ਕਰਕੇ ਇਸ ਬੰਦੇ ਬਾਰੇ ਬੰਗਾ ਕੋਪਰੇਟਿਵ ਸੋਸਾਇਟੀ ਦੇ ਵਿੱਚ ਆ ਕੇ ਜਰੂਰ ਦੱਸਣ #Banga #Banga #Banga
Banga - ShareChat