🔴 BREAKING : ਅਸ਼ਵਨੀ ਸ਼ਰਮਾ ਨੇ ਪੰਜਾਬ ਭਿਜਪਾ ਦੇ ਕਾਰਜਕਾਰੀ ਪ੍ਰਧਾਨ ਵੱਜੋਂ ਸੰਭਾਲਿਆ ਅਹੁਦਾ, ਸੁਨੀਲ ਜਾਖੜ ਸਣੇ ਸਮੂਹ ਭਾਜਪਾ ਲੀਡਰਸ਼ਿਪ ਨੇ ਦਿੱਤੀ ਵਧਾਈ
⚫ ਚੰਡੀਗੜ੍ਹ : ਅਸ਼ਵਨੀ ਸ਼ਰਮਾ ਨੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ ਹੈ। ਸ਼ਰਮਾ ਦੇ ਅਹੁਦਾ ਸੰਭਾਲਣ ਮੌਕੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਸਣੇ ਸਮੂਹ ਭਾਜਪਾ ਲੀਡਰਸ਼ਿਪ ਮੌਜੂਦ ਰਹੀ ਅਤੇ ਉਨਾਂ ਨੇ ਅਸ਼ਵਨੀ ਸ਼ਰਮਾ ਨੂੰ ਇਸ ਜਿੰਮੇਵਾਰੀ ਲਈ ਵਧਾਈ ਦਿੱਤੀ ।
ਉਧਰ ਸਿਆਸੀ ਹਲਕਿਆਂ ਵਿੱਚ ਚਰਚਾਵਾਂ ਇਹ ਵੀ ਚੱਲ ਰਹੀਆਂ ਹਨ ਕਿ ਛੇਤੀ ਹੀ ਸੁਨੀਲ ਜਾਖੜ ਨੂੰ ਅਹੁਦੇ ਤੋਂ ਫਾਰਗ ਕਰਕੇ ਕੇਂਦਰ ਵਿੱਚ ਕੋਈ ਵੱਡੀ ਜਿੰਮੇਵਾਰੀ ਦਿੱਤੀ ਜਾ ਸਕਦੀ ਹੈ। ਇਸੇ ਦੇ ਚਲਦਿਆਂ ਅਸ਼ਵਨੀ ਸ਼ਰਮਾ ਨੂੰ ਇੱਕ ਵਾਰ ਮੁੜ ਤੋਂ ਪੰਜਾਬ ਭਾਜਪਾ ਦੀ ਕਮਾਨ ਸੌਂਪਣ ਦੀ ਤਿਆਰੀ ਹੋ ਚੁੱਕੀ ਹੈ।
#👉🏻 ਰਾਜਨੀਤਿਕ ਅਪਡੇਟਸ 📰 #👉 ਤਾਜ਼ਾ ਅਪਡੇਟਸ ⭐ #🌍 ਪੰਜਾਬ ਦੀ ਹਰ ਅਪਡੇਟ 🗞️ #🆕13 ਜੁਲਾਈ ਦੀਆਂ ਅਪਡੇਟਸ🗞 #🏙️ ਦੇਸ਼ ਵਿਦੇਸ਼ ਦੀਆਂ ਅਪਡੇਟਸ 📰
![👉🏻 ਰਾਜਨੀਤਿਕ ਅਪਡੇਟਸ 📰 - BREAKNG Haatal mea uara] वग्ठनवण्ठी थयप्ठ &TWgerHgise '3 मटे मभुग [గిగనారకె BJP ಣೆಾಗಕ faeqal ಊತಗ ಣಳತಿತಪರ BREAKNG Haatal mea uara] वग्ठनवण्ठी थयप्ठ &TWgerHgise '3 मटे मभुग [గిగనారకె BJP ಣೆಾಗಕ faeqal ಊತಗ ಣಳತಿತಪರ - ShareChat 👉🏻 ਰਾਜਨੀਤਿਕ ਅਪਡੇਟਸ 📰 - BREAKNG Haatal mea uara] वग्ठनवण्ठी थयप्ठ &TWgerHgise '3 मटे मभुग [గిగనారకె BJP ಣೆಾಗಕ faeqal ಊತಗ ಣಳತಿತಪರ BREAKNG Haatal mea uara] वग्ठनवण्ठी थयप्ठ &TWgerHgise '3 मटे मभुग [గిగనారకె BJP ಣೆಾಗಕ faeqal ಊತಗ ಣಳತಿತಪರ - ShareChat](https://cdn4.sharechat.com/bd5223f_s1w/compressed_gm_40_img_182693_a24ffed_1752411181360_sc.jpg?tenant=sc&referrer=pwa-sharechat-service&f=360_sc.jpg)

