ShareChat
click to see wallet page
search
#📝 ਟੈਕਸਟ ਸਟੇਟਸ ਪੂਰੇ ਜ਼ੋਰ ਦਾ ਪੈਂਦਾ ਮੀਂਹ ਹੋਵੇ...🌧️❄️ ਇੱਕ ਮੈਂ ਹੋਵਾਂ ਇੱਕ ਤੂੰ ਹੋਵੇਂ....🫵🫀 ਜਿੱਦਾਂ ਰੱਬ ਰੋ ਕੇ ਆਪਣੇ ਦੁੱਖ ਅੱਧੇ ਕਰਦਾ ਏ....👀🥹 ਤੂੰ ਸੱਚ ਦੱਸ ਸੱਜਣਾ ਮੇਰੇ ਤੇ ਕਿੰਨਾ ਕੁ ਮਰਦਾ ਏ.....🤞🏻🫵 ਜਿੱਦਾਂ ਉਹ ਕਣੀਆਂ ਉੱਤੋਂ ਥੱਲੇ ਧਰਤੀ ਨੂੰ ਮਿਲਣ ਲਈ ਆਉਂਦੀਆਂ ਨੇ.....🌧️🌎 ਉਦਾਂ ਮੇਰੀਆਂ ਇਹ ਅੱਖਾਂ ਤੇ ਬਸ ਤੈਨੂੰ ਦੇਖਣਾ ਚਾਹੁੰਦੀਆਂ ਨੇ ਬਸ ਤੈਨੂੰ ਦੇਖਣਾ ਚਾਹੁੰਦੀਆਂ ਨੇ.....👀🥺