ShareChat
click to see wallet page
search
#📝 ਟੈਕਸਟ ਸਟੇਟਸ ਕਹਿੰਦਾ ਉਸ ਬੇਵਫਾ ਤੇ ਹੱਕ ਜਤਾਇਆ ਮੈਂ....🥀😖 ਆਪਣੇ ਦਿਲ ਦਾ ਹਰ ਇੱਕ ਦੁੱਖ ਉਹਨੂੰ ਸੁਣਾਇਆ ਸੀ ਮੈਂ....❤‍🩹👀 ਦੁਨੀਆ ਨੂੰ ਛੱਡ ਉਹਨੂੰ ਪਲਕਾਂ ਤੇ ਬਿਠਾਇਆ ਸੀ ਮੈਂ....🫠🌎 ਜਾਂਦੀ ਜਾਂਦੀ ਮੈਨੂੰ ਹੀ ਮਾਰ ਗਈ ਜਿਹਨੂੰ ਜਿਉਣ ਦਾ ਸਹਾਰਾ ਬਣਾਇਆ ਸੀ ਮੈਂ...❤‍🩹🥹.....shah ji ✍️🌸