ShareChat
click to see wallet page
search
#📝 ਟੈਕਸਟ ਸਟੇਟਸ ਕਹਿੰਦਾ ਬੇਸ਼ੱਕ ਮੇਰੇ ਚ ਜਾਨ ਨਹੀਂ ਹੋਣੀ.....☠️🫠 ਮੇਰਾ ਜਾਂਦਾ ਹੋਇਆ ਜਨਾਜਾ ਦੇਖੇ ਤੂੰ ਇੰਨੀ ਤੇਰੇ ਚ ਵਾਹ ਨਹੀ ਹੋਣੀ....👀❤‍🩹 ਮੇਰੀ ਮਾਂ ਨੂੰ ਹੌਸਲਾ ਦੇਣ ਲਈ ਉਥੇ ਤੇਰੀ ਮਾਂ ਨਹੀਂ ਹੋਣੀ.....🥺😔 ਮੰਨਿਆ ਤੂੰ ਮੇਰੀ ਨਹੀਂ ਹੋਈ ਪਰ ਤੇਰੇ ਕੋਲੋਂ ਵੀ ਹੋਰ ਕਿਸੇ ਲਈ ਹਾਂ ਨਹੀਂ ਹੋਣੀ.....🥀🍁 ਕਹਿੰਦਾ ਤੂੰ ਤੇ ਉਥੇ ਆਵੇਗੀ ਪਰ ਉਸ ਦਿਨ ਮੇਰੇ ਜਾਨ ਨਹੀਂ ਹੋਣੀ....🥺☠️