ਆਹ ਦੇਖ ਲਓ ਲੰਮੀ ਕਾਰ ਜਿਹੜੀ ਕਿਸੇ ਸਮੇਂ ਵਿੱਚ ਜਵਾਂ ਸਿਰੇ ਤੇ ਹੁੰਦੀ ਸੀ ਅੱਜ ਇਹ ਕਵਾੜ ਦੇ ਭਾਅ ਖੜੀ ਹੈ ਕਮੈਂਟ ਕਰਕੇ ਦੱਸੋ ਬਈ ਇਹ ਗੱਡੀ ਕਿਸੇ ਸਮੇਂ ਚੜਾਈ ਵਿੱਚ ਸੀ ਤੇ ਮਰੂਤੀ ਕਾਰਾਂ ਅੱਜ ਤਿਕਰ ਚਲ ਰਹੀਆਂ ਨੇ 🙏🙏🤣
#💏Best Couple ਸਟੇਟਸ👌 #📲WhatsApp ਐਪ😍 #🤘 My Status #👨👩👧👧ਜੱਗ ਜਿਉਂਦਿਆਂ ਦੇ ਮੇਲੇ #🌼ਮੋਟੀਵੇਸ਼ਨ