ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਅੰਦੋਲਨ ਵਿੱਚ ਵਿਦਿਆਰਥੀਆਂ ਨੇ ਰੰਗੇ ਹੱਥੀਂ ਪੰਜਾਬ ਪੁਲਿਸ ਨੂੰ ਵਿਦਿਆਰਥੀਆਂ ‘ਤੇ ਡੰਡੇ ਵਰ੍ਹਾਉਂਦੇ ਫੜ੍ਹਿਆ। ਸਵਾਲ ਹੈ, ਪੰਜਾਬ ਪੁਲਿਸ ਚੰਡੀਗੜ੍ਹ ਕੀ ਕਰਨ ਗਈ ਤੇ ਕਿਉਂ ਗਈ? ਕੀ ਖੁਦ ਭਗਵੰਤ ਮਾਨ ਸਰਕਾਰ ਕੇਂਦਰ ਨਾਲ ਮਿਲ ਕੇ ਪੰਜਾਬ ਯੂਨੀਵਰਸਿਟੀ ਦੇ ਸੰਘਰਸ਼ ਨੂੰ ਕੁਚਲ ਰਹੀ ਹੈ?
ਹੋਰ ਵੀ ਗੰਭੀਰ ਖਬਰ। ਹਰਿਆਣਾ ਪੁਲਿਸ ਨੇ ਮੁਹਾਲੀ ਆ ਕੇ ਕਿਸਾਨਾਂ ਨਾਲ ਧੱਕਾ-ਮੁੱਕੀ ਕੀਤੀ। ਇੱਕ ਰੀਲ ਵਿੱਚ ਹਰਿਆਣਾ ਦੀ ਪੁਲਿਸ ਮੁਖੀ ਇਹ ਦੱਸ ਨਹੀਂ ਪਾ ਰਹੀ ਕਿ ਉਹ ਕਿਸ ਦੇ ਆਦੇਸ਼ ‘ਤੇ ਮੁਹਾਲੀ ਆਈ।
ਹੁਣ ਸਵਾਲ ਕਈ ਨੇਃ ਕੀ ਪੰਜਾਬ ਵਿੱਚ ਭਗਵੰਤ ਸਰਕਾਰ ਹੈ ਵੀ? ਕੀ ਪੰਜਾਬ ਇੱਕ ਸਟੇਟ ਹੈ ਵੀ? ਕੀ ਪੰਜਾਬ ਹੈ ਵੀ? ਕੀ ਬਾਨ੍ਹਵੇਂ ਦੇ ਬਾਨ੍ਹਵਿਆਂ ਦਾ ਖੂਨ ਪੰਜਾਬੀ ਨਹੀਂ ਰਿਹਾ? ਓਇ, ਕੋਈ ਤਾਂ ਅਣਖ ਵਿਖਾਓ! #👉 ਤਾਜ਼ਾ ਅਪਡੇਟਸ ⭐ #👉ਸਪੈਸ਼ਲ ਸਟੋਰੀਜ਼📑 #👉🏻 ਸਥਾਨਕ ਅਪਡੇਟਸ 📰 #📝 ਅੱਜ ਦਾ ਵਿਚਾਰ ✍ #🌍 ਪੰਜਾਬ ਦੀ ਹਰ ਅਪਡੇਟ 🗞️