ਪਹਿਲਾਂ ਜ਼ਿੰਦਗੀ ਜਿਊਣੀ ਸੀ ਉਹਦੇ ਨਾਲ ਤੇ ਹੁਣ ਬਸ ਕੱਟ ਰਹੇ ਆ ਜਿਹੜਾ ਪਿਆਰ ਨਾਲ ਬੋਲੇ ਉਸ ਕੋਲੋਂ ਹੱਸਕੇ ਪਾਸਾ ਵੱਟ ਰਹੇ ਆ ਸਭ ਦੀਆਂ ਨਜ਼ਰਾਂ ਵਿੱਚ ਅਸੀ ਮਾੜੇ ਬਣ ਗਏ ਬਸ ਇਹ ਹੀ ਕੁੱਝ ਜ਼ਿੰਦਗੀ ਵਿੱਚ ਖੱਟ ਰਹੇ ਆ ਉਹ ਜਿੱਥੇ ਵੀ ਆ ਖੁਸ਼ ਰਹੇ ਸਾਡੇ ਦਾਰੂ ਪੀ ਕੇ ਜ਼ਿੰਦਗੀ ਦੇ ਦਿਨ ਘੱਟ ਰਹੇਂ ਆ ♥️ ਪੇਂਡੂ ਰਾਂਝਾਂ
#💖ਦਿਲ ਦੇ ਜਜ਼ਬਾਤ'