#💡 ਜਾਣਕਾਰੀ ਸਪੈਸ਼ਲ #😍ਚੈਟਰੂਮ ਚਿੱਟਚੈਟ 🤗 #🤣ਟ੍ਰੈਂਡਿੰਗ ਮੀਮਸ #😂ਸ਼ੁੱਧ ਦੇਸੀ ਕਮੇਡੀ🤣 #💰ਹਾਸਿਆਂ ਦਾ ਪਿਟਾਰਾ
#💡 ਜਾਣਕਾਰੀ ਸਪੈਸ਼ਲ #🙏ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll 🙏 #😇ਸਿੱਖ ਧਰਮ 🙏 #👳♂️ਰਾਜ ਕਰੇਗਾ ਖਾਲਸਾ 💪 #📖 ਗੁਰਬਾਣੀ ਸਟੇਟਸ 📲
#🤣ਟ੍ਰੈਂਡਿੰਗ ਮੀਮਸ #🎥ਵਾਇਰਲ ਸਟੋਰੀ ਅਪਡੇਟਸ 📰 #😄ਕਪਿਲ ਸ਼ਰਮਾਂ ਕਮੇਡੀ ਕਲਿਪਸ😜 #😁Funny Memes 😂 #💡 ਜਾਣਕਾਰੀ ਸਪੈਸ਼ਲ
#😡ਪੰਜਾਬ 'ਚ ਵਾਪਰੀ ਗੁਟਕਾ ਸਾਹਿਬ ਦੀ ਬੇਅਦਬੀ #🤘 My Status #🙏ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll 🙏 #🙏 ਧਾਰਮਿਕ ਤਸਵੀਰਾਂ #🙏ਚਾਰ ਸਾਹਿਬਜ਼ਾਦੇ 💪
#🌼ਮੋਟੀਵੇਸ਼ਨ #🤘 My Status #🤣ਟ੍ਰੈਂਡਿੰਗ ਮੀਮਸ #💞 Cute Couples 💞 #💔Love is toxic😭
#🤘 My Status #🌍 ਪੰਜਾਬ ਦੀ ਹਰ ਅਪਡੇਟ 🗞️ #🌼ਮੋਟੀਵੇਸ਼ਨ #👉 ਤਾਜ਼ਾ ਅਪਡੇਟਸ ⭐ #ਪੰਜਾਬ
ਦਿਲ ਕੰਬਣ ਵਾਲਾ ਸੀਨ! ਨਾਗਪੁਰ-ਜਬਲਪੁਰ 'ਤੇ ਇੱਕ 35 ਸਾਲਾਂ ਆਦਮੀ ਦੀ ਪਰਿਵਾਰ ਸਮੇਤ ਜਾਂਦੇ ਦਾ ਦਿਉਲਾਪਾਰ ਦੇ ਨੇੜੇ ਐਕਸੀਡੈਂਟ ਹੋ ਗਿਆ। ਇਸ ਸੜਕ ਹਾਦਸੇ 'ਚ ਪਤਨੀ 'ਤੇ ਬੱਚੇ ਦੀ ਮੌਤ ਹੋ ਗਈ, ਪਰ ਹਸਪਤਾਲ 'ਚ ਘੰਟਿਆਂ ਦਾ ਇੰਤਜ਼ਾਰ ਕਰਨ ਦੇ ਬਾਵਜੂਦ ਵੀ ਨਹੀਂ ਆਈ ਉਹਨਾਂ ਲਈ ਐਂਬੂਲੈਂਸ! ਉਹ ਨਾਗਪੁਰ ਦੇ ਲੋਨਾਰਾ ਤੋਂ ਮੱਧਪ੍ਰਦੇਸ਼ ਦੇ ਕਰਨਪੁਰ ਜਾ ਰਹੇ ਸੀ।
ਜਿਵੇਂ ਮਰੇ ਹੋਏ ਪਸ਼ੂ ਨੂੰ ਹੱਡਾਂ-ਰੋੜੀ ਵਿੱਚ ਲਿਜਾਇਆ ਜਾਂਦਾ ਓਵੇਂ ਪਤਨੀ ਅਤੇ ਬੱਚੇ ਦੀ ਬੇਜ਼ਾਨ ਲਾਸ਼ ਨੂੰ ਬਾਈਕ 'ਤੇ ਘਰ ਲਿਜਾਣ ਲਈ ਮਜ਼ਬੂਰ ਹੋਇਆ ਵਿਚਾਰਾ ਪਤੀ। 80 ਕਿਲੋਮੀਟਰ ਤੱਕ ਐਸੇ ਤਰਾਂ ਹੀ ਲਾਸ਼ ਬੰਨ ਕੇ ਲੈ ਕੇ ਗਿਆ ਉਹ। ਇਹ ਘਟਨਾ ਸ਼ੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈ ਐ ਅਤੇ ਲੋਕਾਂ ਵਿੱਚ ਬਹੁਤ ਗੁੱਸਾ ਦੇਖਿਆ ਜਾ ਰਿਹਾ ਐ।
ਇਹ ਸਭ ਤੋਂ ਪਹਿਲਾਂ, ਉਹ ਰਾਹ 'ਚੋਂ ਲੰਘਦੇ ਲੋਕਾਂ ਕੋਲ ਰੋ-ਰੋ ਮਦਦ ਵੀ ਮੰਗਦਾ ਰਿਹਾ, ਪਰ ਕੋਈ ਇੱਕ ਵੀ ਇਨਸਾਨ ਉਹਦੀ ਮਦਦ ਕਰਨ ਲਈ ਨਹੀਂਓ ਰੁਕਿਆ। ਉਹਨਾਂ ਨੂੰ ਇੱਕ ਟਰੱਕ ਟੱਕਰ ਮਾਰ ਕੇ ਸੁੱਟ ਗਿਆ ਸੀ। ਵੈਸੇ ਇਹ ਘਟਨਾਂ ਰੱਖੜੀਆਂ ਵਾਲੇ ਦਿਨ ਦੀ ਦੱਸੀ ਜਾ ਰਹੀ ਐ।
ਆਦਮੀ ਦੀ ਪਹਿਚਾਣ ਅਮਿਤ ਬੁਮਰਾ ਯਾਦਵ, ਲੋਨਾਰਾ ਤੋਂ ਅਤੇ ਪਤਨੀ ਦਾ ਨਾਮ ਗਿਆਰਸੀ ਯਾਦਵ ਦੱਸਿਆ ਜਾ ਰਿਹਾ, ਦੋਹਾਂ ਦੀ ਉਮਰ 35 ਸਾਲ ਸੀ।
ਇਹ ਘਟਨਾ ਦੇਖ ਕੇ ਹੁਣ ਸਭ ਦੀਆਂ ਅੱਖਾਂ ਨਮ ਹੋ ਗਈਆਂ। ਵਾਹਿਗੁਰੂ ਜੀ! 👏
ਰੁਪਿੰਦਰ ਬਾਵਾ #🌍 ਪੰਜਾਬ ਦੀ ਹਰ ਅਪਡੇਟ 🗞️ #👉 ਤਾਜ਼ਾ ਅਪਡੇਟਸ ⭐ #🌼ਮੋਟੀਵੇਸ਼ਨ #🤘 My Status #🎥ਵਾਇਰਲ ਸਟੋਰੀ ਅਪਡੇਟਸ 📰
##😮ਜਸਵਿੰਦਰ ਭੱਲਾ ਨੂੰ 63 ਦੀ ਉਮਰ 'ਚ ਫਿਰ ਹੋਇਆ ਪਿਆਰ! #🆕 4 ਨਵੰਬਰ ਦੀਆਂ ਅਪਡੇਟਸ 🆕 #👉 ਤਾਜ਼ਾ ਅਪਡੇਟਸ, #🤘 My Status #👉 ਤਾਜ਼ਾ ਅਪਡੇਟਸ ⭐ #🌼ਮੋਟੀਵੇਸ਼ਨ #🌍 ਪੰਜਾਬ ਦੀ ਹਰ ਅਪਡੇਟ 🗞️
ਕੀ ਗੱਲ ਉਦਾਸ ਜੀ ਬੈਠੀ ਏ, ਤੈਨੂੰ ਗੱਲਾਂ ਸੁਣਾ ਦਈਏ, ਜੇ ਚਿੱਤ ਘਾਉ ਮਾਉ ਕਰਦਾ, ਘੁੱਟ ਲਿਮਕਾ ਪਿਆ ਦਈਏ 🤣🤣🤣 #👉 ਤਾਜ਼ਾ ਅਪਡੇਟਸ ⭐ #🤘 My Status #🤣ਟ੍ਰੈਂਡਿੰਗ ਮੀਮਸ #😂ਸ਼ੁੱਧ ਦੇਸੀ ਕਮੇਡੀ🤣 #💰ਹਾਸਿਆਂ ਦਾ ਪਿਟਾਰਾ
ਕਿਸੇ ਨੂੰ ਕਾਲ ਕਰਨ ਤੋਂ ਪਹਿਲਾਂ ਹੇਠ ਲਿਖੀਆਂ ਗੱਲਾਂ ਜ਼ਰੂਰ ਧਿਆਨ ਵਿੱਚ ਰੱਖੋ:
1. ਕਿਸੇ ਨੂੰ ਵੀ ਸਵੇਰੇ 6 ਵਜੇ ਤੋਂ ਪਹਿਲਾਂ ਅਤੇ ਰਾਤ 10 ਵਜੇ ਤੋਂ ਬਾਅਦ ਬਿਨਾਂ ਐਮਰਜੈਂਸੀ ਤੋਂ ਕਾਲ ਨਹੀਂ ਕਰਨੀ ਚਾਹੀਦੀ। ਇਹ ਸਮਾਂ ਨੀਂਦ ਲੈਣ ਜਾਂ ਅਰਾਮ ਦਾ ਹੁੰਦਾ ਹੈ।
2. ਜੇਕਰ ਕਾਲ ਕਰਨੀ ਵੀ ਪੈ ਜਾਵੇ ਤਾਂ ਉਸ ਕੋਲ ਇੱਕ ਮੈਸਜ ਕਰਕੇ ਪਹਿਲਾਂ ਪੁੱਛ ਲੈਣਾ ਚਾਹੀਂਦਾ ਕਿ ਉਹ ਉਪਲੱਬਧ ਹੈ ਜਾਂ ਨਹੀਂ। ਜੇਕਰ ਉਹ ਗੱਲ ਕਰਨਾ ਚਾਹੇਗਾ ਤਾਂ ਜ਼ਰੂਰ ਦੱਸ ਦੇਵੇਗਾ।
3. ਕਦੇ ਵੀ ਕਿਸੇ ਨੂੰ ਸਿੱਧਾ ਵੀਡੀਓ ਕਾਲ ਨਹੀਂ ਕਰਨੀ ਚਾਹੀਂਦੀ। ਉਸ ਕੋਲੋਂ ਪਹਿਲਾਂ ਆਗਿਆ ਲੈਕੇ ਹੀ ਵੀਡੀਓ ਕਾਲ ਕਰਨੀ ਚਾਹੀਂਦੀ ਹੈ। ਹੋ ਸਕਦਾ ਅਗਲਾ ਕਿਹੜੀ ਹਾਲਤ ਵਿੱਚ ਕਿੱਥੇ ਬੈਠਾ ਹੋਵੇ।
4. ਜਦੋਂ ਫ਼ੋਨ waiting ਵਿੱਚ ਹੋਵੇ, ਤਾਂ ਵਾਰ ਵਾਰ ਕਾਲ ਨਹੀਂ ਕਰਨੀ ਚਾਹੀਂਦੀ। ਇੱਕ ਕਾਲ ਕਰਕੇ ਥੋੜ੍ਹਾ ਇੰਤਜ਼ਾਰ ਕਰਨਾ ਚਾਹੀਂਦਾ। ਜੇਕਰ ਕੋਈ ਐਮਰਜੈਂਸੀ ਹੈ, ਤਾਂ ਹੀ ਵਾਰ ਵਾਰ ਕਾਲ ਕਰ ਸਕਦੇ ਹੋ। ਤੁਹਾਡੇ ਵਾਰ-ਵਾਰ ਕਾਲ ਕਰਨ ਨਾਲ ਸਾਹਮਣੇ ਵਾਲੇ ਦੀ ਵਾਰਤਾਲਾਪ ਵਿੱਚ ਵਿਘਨ ਪੈ ਜਾਂਦਾ ਹੈ।
5. ਸਾਹਮਣੇ ਵਾਲੇ ਨੂੰ ਵੀ ਵਾਰ-ਵਾਰ ਕਾਲ ਕਰਨ ਵਾਲੇ ਦੀ ਸਮੱਸਿਆ ਨੂੰ ਸਮਝਦੇ ਹੋਏ ਪਹਿਲਾਂ ਵਾਲਾ ਫ਼ੋਨ ਕੱਟਕੇ back call ਕਰ ਲੈਣੀ ਚਾਹੀਂਦੀ ਹੈ। ਹੋ ਸਕਦਾ ਕੋਈ ਮੁਸੀਬਤ ਵਿੱਚ ਹੋਵੇ।
6. ਜਦੋਂ ਕੋਈ ਤੁਹਾਡੀ ਕਾਲ ਕੱਟ ਦੇਵੇ, ਤਾਂ ਉਸਨੂੰ ਦੁਵਾਰਾ ਕਾਲ ਨਹੀਂ ਕਰਨੀ ਚਾਹੀਂਦੀ। ਥੋੜ੍ਹਾ ਰੁੱਕਕੇ ਕਰ ਸਕਦੇ ਹੋ। ਜਾਂ ਆਪਣਾ ਮੈਸਜ ਛੱਡ ਸਕਦੇ ਹੋ। ਹੋ ਸਕਦਾ ਅਗਲਾ ਕਿਸੇ ਜ਼ਰੂਰੀ ਮੀਟਿੰਗ ਜਾਂ ਕੰਮ ਵਿੱਚ ਬੈਠਾ ਹੋਵੇ।
7. ਆਪਣੀ ਗੱਲ ਘੱਟ ਅਤੇ ਸਪਸ਼ਟ ਸ਼ਬਦਾਂ ਵਿੱਚ ਕਰਨ ਦੀ ਕੋਸ਼ਿਸ਼ ਕਰੋ। ਸਮਾਂ ਸਭ ਕੋਲ ਹੀ ਬਹੁਤ ਥੋੜ੍ਹਾ ਹੈ।
8. ਬਿਨਾਂ ਗੱਲੋਂ ਫ਼ੋਨ ਕਰਨ ਤੋਂ ਪਹਿਲਾਂ ਸਾਹਮਣੇ ਵਾਲੇ ਦੀ ਅਨੁਮਤੀ ਜ਼ਰੂਰ ਲਓ ਕਿ ਉਹ ਵੀ ਤੁਹਾਡੇ ਵਾਂਗ ਇਸ ਸਮੇਂ ਵੇਹਲਾ ਹੈ ਗੱਲ ਕਰਨ ਲਈ। ਕਈ ਵਾਰ ਅਸੀਂ ਤਾਂ ਵੇਹਲੇ ਹੁੰਦੇ ਹਾਂ ਪਰ ਸਾਹਮਣੇ ਵਾਲਾ ਵਿਅਸਤ ਹੁੰਦਾ ਹੈ। ਸਾਨੂੰ ਉਸਦੀ ਮਜ਼ਬੂਰੀ ਸਮਝਣੀ ਚਾਹੀਂਦੀ ਹੈ।
ਇਸਤੋੰ ਇਲਾਵਾ ਜੇਕਰ ਤੁਹਾਡਾ ਇਸ ਪ੍ਰਤੀ ਸੁਝਾਅ ਹੈ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਉਸਨੂੰ ਸ਼ਾਮਿਲ ਕਰ ਲਿਆ ਜਾਵੇਗਾ।
ਉਮੀਦ ਕਰਦਾ ਤੁਸੀਂ ਉਪਰੋਕਤ ਨਾਲ ਸਹਿਮਤ ਹੋਵੋਂਗੇ।ਧੰਨਵਾਦ। #🤘 My Status #👉 ਤਾਜ਼ਾ ਅਪਡੇਟਸ ⭐ #🌼ਮੋਟੀਵੇਸ਼ਨ #🌍 ਪੰਜਾਬ ਦੀ ਹਰ ਅਪਡੇਟ 🗞️ #🎥ਵਾਇਰਲ ਸਟੋਰੀ ਅਪਡੇਟਸ 📰











