@216226141
@216226141

$🏀🔌🤘💔💔💔😭😭😓😓

🙏🙏jai guru dev dhan guru dev ji🙏🙏

#

👮❤👮fouji foujn love

132 ਨੇ ਵੇਖਿਆ
10 ਘੰਟੇ ਪਹਿਲਾਂ
#

🙏ਸ਼੍ਰੀ ਗੁਰੂ ਰਵੀਦਾਸ ਜੀ

💖꧁༒☬𝓡ⓐ𝓿𝔸ⓝ☬༒꧂💖
#🙏ਸ਼੍ਰੀ ਗੁਰੂ ਰਵੀਦਾਸ ਜੀ 😭😭😭😭 ਵਾਹ ਉਏ ਰੱਬਾ, ਤੂੰ ਐਨਾ ਜਾਲਮ ਰੱਬ ਹੈ, ਤੈਨੂੰ ਨਿੱਕੇ ਨਿੱਕੇ ਬੱਚਿਆਂ ਤੇ ਵੀ ਤਰਸ ਨਹੀ ਆਇਆ , ਕੀ ਬੀਤੇ ਗੀ ਉਸ ਮਾਂ ਤੇ ,ਜਿਸ ਮਾਂ ਨੇ ਅੱਜ ਬੱਚਿਆਂ ਨੂੰ ਸਕੂਲ ਤੋਰਿਆ ਸੀ ਤੇ ਕੋਈ ਮਾਂ ਨੂੰ ਕਹਿੰਦਾ ਹੋਓ ਮੈਂ ਅੱਜ ਨਹੀਂ ਜਾਣਾ, ਮਾਂ ਕਹਿੰਦੀ ਨਹੀਂ ਪੁੱਤ ਕੱਲ ਨੂੰ ਸੰਡੇ ਏ ਆਪਾ ਕੱਲ ਨੂੰ ਤੇਰੇ ਪਾਪਾ ਜੀ ਨੂੰ ਲੈਕੇ ਆਪਾ ਮਾਮੇ, ਮਾਸੀ, ਆਟੀ ਦੇ ਘੁੰਮਣ ਜਾਵਾਗੇ ਪਰ ਉਨ੍ਹਾਂ ਬਾਦਸ਼ਾਹੀ ਉਮਰ ਨੂੰ ਕੀ ਪਤਾ ਸੀ ਕਿ ਉਨ੍ਹਾਂ ਨੂੰ ਆਪਣੀ ਮਾਂ ਨਾਲ ਗੱਲਬਾਤ ਵੀ ਨਹੀਂ ਹੋਣੀ,, ਧੰਨ ਨੇ ਓਹ ਮਾਂਵਾ ਜਿਨਾ ਦੇ ਜਿਗਰ ਦੇ ਟੋਟੇ ਆ ਨੂੰ ਅੱਜ ਤੋਂ ਬਾਹਦ ਨਹੀਂ ਮਿਲਿਆ ਜਾਣਾ..ਵਾਹਿਗੁਰੂ ਇਹਨਾ ਬੱਚਿਆਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸੇ, ਇਹ ਮਾਸੂਮ ਬੱਚੇ , ਇਸ ਗੰਦੇ ਸਿਸਟਮ ਦੀ ਭੇਟ ਚੜ੍ਹ ਗਏ, #🙏ਸ਼੍ਰੀ ਗੁਰੂ ਰਵੀਦਾਸ ਜੀ #💔 ਦੁਖੀ ਹਿਰਦਾ
173 ਨੇ ਵੇਖਿਆ
1 ਦਿਨ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਅਨਫੋਲੋ
ਲਿੰਕ ਕਾਪੀ ਕਰੋ
ਸ਼ਿਕਾਯਤ ਦਰਜ ਕਰਾਓ
ਬਲੋਕ ਕਰੋ
ਸ਼ਿਕਾਯਤ ਦਰਜ ਕਰਵਾਉਣ ਦਾ ਕਾਰਨ