Amarpal kaur on Instagram: "ਜੋਤੀ ਜੋਤਿ ਦਿਵਸ 🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ 🙏 ਕੁਝ ਪੜਨਾ ਹੈ ਤਾਂ 👉 ਗੁਰਬਾਣੀ ਪੜੋ ਕੁਝ ਕਰਨਾ ਹੈ ਤਾਂ 👉 ਸੇਵਾ ਕਰੋ ਕੁਝ ਜਪਣਾ ਹੈ ਤਾਂ 👉 ਵਾਹਿਗੁਰੂ ਜਪੋ ਕੁਝ ਮੰਗਣਾ ਹੈ ਤਾਂ 👉 ਸਰਬੱਤ ਦਾ ਭਲਾ ਮੰਗੋ 🙏🙏 ਸਤਿਨਾਮੁ ਵਾਹਿਗੁਰੂ ਜੀ..🙏🙏 ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ । ਵਾਹਿਗੁਰੂ ਜੀ ਸਮੱਤ ਬਖਸ਼ੋ।🙏 ਮਨ ਨੀਵਾਂ, ਮੱਤ ਉੱਚੀ ਰੱਖੀਓ । 🙌🙌 ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ @dildiyangallan_gurbanistatus #gurbanitimeline #gurbani #wmk #waheguru #sikh"
6 likes, 4 comments - dildiyangallan_gurbanistatus on October 25, 2025: "ਜੋਤੀ ਜੋਤਿ ਦਿਵਸ 🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ 🙏
ਕੁਝ ਪੜਨਾ ਹੈ ਤਾਂ 👉 ਗੁਰਬਾਣੀ ਪੜੋ
ਕੁਝ ਕਰਨਾ ਹੈ ਤਾਂ 👉 ਸੇਵਾ ਕਰੋ
ਕੁਝ ਜਪਣਾ ਹੈ ਤਾਂ 👉 ਵਾਹਿਗੁਰੂ ਜਪੋ
ਕੁਝ ਮੰਗਣਾ ਹੈ ਤਾਂ 👉 ਸਰਬੱਤ ਦਾ ਭਲਾ ਮੰਗੋ 🙏🙏
ਸਤਿਨਾਮੁ ਵਾਹਿਗੁਰੂ ਜੀ..🙏🙏
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।
ਵਾਹਿਗੁਰੂ ਜੀ ਸਮੱਤ ਬਖਸ਼ੋ।🙏
ਮਨ ਨੀਵਾਂ, ਮੱਤ ਉੱਚੀ ਰੱਖੀਓ । 🙌🙌
ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ
ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ
@dildiyangallan_gurbanistatus
#gurbanitimeline #gurbani #wmk #waheguru #sikh".