ਖੁਦ ਪਰ ਕਰ ਜਕੀਨ
ਖਾਮੋਸ਼ ਮੱਤ ਹੋ
ਸਾਮਨੇ ਹੈ ਸਵੇਰਾ
ਰਾਤ ਮੱਤ ਦੇਖ
ਕੁੱਛ ਕਰਨਾ ਹੈ ਤੋਂ ਕਰ
ਪਿੱਛੇ ਮੱਤ ਦੇਖ
ਰੱਬ ਉੱਪਰ ਨਹੀਂ
ਤੇਰੇ . ਅੰਦਰ ਹੈ
ਵਾਹਿਗੁਰੂ ਜਪ ਕੇ ਦੇਖ
ਸਾਰੇ ਕੰਮ ਹੋ ਜਾਨੇ ਨੇ
ਫਿਰ ਜਿੱਤ ਦੀ ਬਾਜ਼ੀ
.... ਲਾ ਕੇ ਦੇਖ
ਮੰਜ਼ਿਲ ਮਿਲ ਜਾਏਗੀ
ਹੱਸ ਕਰ ਦੇਖ
🙏🙏🌹🌹🌷🌷
#🤘 My Status
ਨਵਦੀਪ ਕੌਰ
ਬਾਪੂ ਸ. ਤੇਜਾ ਸਿੰਘ ਘੁਮਾਣ
ਬਾਪੂ ਦੀ ਧੀ ਹੋਣ ਦਾ ਮਾਣ ਹੈ