ਜਨਮ ਅਸ਼ਟਮੀ ਤੇ ਸਾਰੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਸ਼ੁਭਕਾਮਨਾਵਾਂ। ਸ਼ਰਧਾ ਤੇ ਭਗਤੀ ਦੇ ਪਵਿੱਤਰ ਅਵਸਰ ਮੌਕੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਆਪ ਸਭ ਤੇ ਮੇਹਰ ਭਰਿਆ ਹੱਥ ਸਦਾ ਬਣਾਈ ਰੱਖਣ। ਆਪ ਨੂੰ ਤੰਦਰੁਸਤੀ ਮਨ ਤੰਦਰੁਸਤੀ ਬਖਸ਼ਣ। ਸਮੁੱਚੀ ਮਾਨਵਤਾ ਦੀ ਭਲਾਈ ਲਈ ਫਰਿਆਦ ਕਰੀਏ।
ਗੁਰਪ੍ਰੀਤ ਸਿੰਘ ਸੋਢੀ
ਆਯੂਰਵੈਦਿਕ ਫਾਰਮਾਸਿਸਟ ਐਸੋਸੀਏਸ਼ਨ ਪੰਜਾਬ
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ #🙏 ਭਗਵਤ ਗੀਤਾ #ਭਗਵਾਨ