@310911270
@310911270

preet Randhawa

ਸ਼ੇਅਰਚੈਟ ਦੇ ਨਾਲ ਬੱਲੇ ਬੱਲੇ

😷 ਮੇਰੀ ਮਾਸਕ ਵਾਲੀ ਸੈਲਫੀ 🤳🏻 - ShareChat
#😷 ਮੇਰੀ ਮਾਸਕ ਵਾਲੀ ਸੈਲਫੀ 🤳🏻
🙏ਸ਼੍ਰੀ ਗੁਰੂ ਗੋਬਿੰਦ ਸਿੰਘ ਜੀ - ShareChat
#🙏ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
01:51
#💖 ਦਿਲ ਦੇ ਜਜਬਾਤ
🙏ਗੁਰਬਾਣੀ ਦੇ ਹੋਰ ਨਵੇਂ ਟੈਗ - ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 745 ਗੋਬਿੰਦ ਠਾਕੁਰ ਰਾਮ ਗੋਪਾਲ ਨਰਾਇਣ ਅੱਲ੍ਹਾ ਖੁਦਾ ਵਾਹਿਗੁਰੂ ਵਾਹਗੁਰੂ ਪਾਰਬ੍ਰਮ ਕਰਤਾਰ ਹਰੀ ਅੰਗ ਅੱਖਰ ਵਾਰ ਆਉਂਦਾ ਹੈ । 216 . ਵਾਰ ਆਉਂਦਾ ਹੈ 2533 . ਵਾਰ ਆਉਂਦਾ ਹੈ 491 ਵਾਰ ਆਉਂਦਾ ਹੈ । ਵਾਰ ਆਉਂਦਾ ਹੈ 49 ਵਾਰ ਆਉਂਦਾ ਹੈ ਵਾਰ ਆਉਂਦਾ ਹੈ 13 ਵਾਰ ਆਉਂਦਾ ਹੈ ਵਾਰ ਆਉਂਦਾ ਹੈ 324 . ਵਾਰ ਆਉਂਦਾ ਹੈ 220 ਵਾਰ ਆਉਂਦਾ ਹੈ 8345 ਵਾਰ ਆਉਂਦਾ ਹੈ । 1430 ਹਨ 1024000 ਹਨ 13 ਹਨ । ਹਨ ਦੀ ਬਾਣੀ ਹੈ ਦੀ ਬਾਣੀ ਹੈ । ਦੀ ਬਾਣੀ ਹੈ । ਦੀ ਬਾਣੀ ਹੈ ਭਾਸ਼ਾਵਾਂ ਰਾਗ ਗੁਰੂਆਂ ਸੰਤਾਂ ਭਗਤਾਂ ਭੱਟਾਂ ਪ੍ਰਕਾਸ਼ - ShareChat
#🙏ਗੁਰਬਾਣੀ ਦੇ ਹੋਰ ਨਵੇਂ ਟੈਗ
🌅 ਗੁੱਡ ਮੋਰਨਿੰਗ - 9 ਦਸਮ ਪਿਤਾ ਜੀ ਵੱਲੋਂ ਨਾਂਦੇੜ ਵਿਖੇ ਕੀਤੇ ੫੨ ਹੁਕਮ ( 9 ) ੧ . ਕਿਰਤ ਧਰਮ ਦੀ ਕਰਨੀ । 22 . ਸੁਤੰਤਰ ਵਿਚਰਨਾ ॥ ਦਸਵੰਧ ਦੇਣਾ । ੨੮ . ਰਾਜਨੀਤੀ ਵੀ ਪੜ੍ਹਨੀ । ੩ . ਗੁਰਬਾਣੀ ਕੰਠ ਕਰਨੀ । ੨੯ . ਸ਼ੱਤਰੂ ਨਾਲ ਸਾਮ , ਦਾਮ , ਭੇਦ ਆਦਿਕ ਉਪਾਓ ਵਰਤਣੇ , ੪ . ਅੰਮ੍ਰਿਤ ਵੇਲੇ ਜਾਗਣਾ । ਉਪਰੰਤ ਯੁੱਧ ਕਰਨਾ ਧਰਮ ਹੈ । ੫ . ਪਿਆਰ ਨਾਲ ਗੁਰਸਿੱਖਾਂ ਦੀ ਸੇਵਾ ਕਰਨੀ । ੩੦ , ਸ਼ਸਤਰ ਵਿੱਦਿਆ ਤੇ ਘੋੜ - ਸਵਾਰੀ ਦਾ ਅਭਿਆਸ ੬ . ਗੁਰਸਿੱਖਾਂ ਪਾਸੋਂ ਗੁਰਬਾਣੀ ਦੇ ਅਰਥ ਸਮਝਣੇ ॥ ਕਰਨਾ । 2 . ਪੰਜ ਕਕਾਰਾਂ ਦੀ ਰਹਿਤ ਦ੍ਰਿੜ ਰੱਖਣੀ । ੩੧ . ਦੂਸਰੇ ਧਰਮਾਂ ਦੀਆਂ ਪੁਸਤਕਾਂ , ਵਿੱਦਿਆ ਪਨੀ , ਪਰ ੮ : ਸ਼ਬਦ ਦਾ ਅਭਿਆਸ ਕਰਨਾ । ਭਰੋਸਾ ਦਿੜ ਗੁਰਬਾਣੀ , ਅਕਾਲ ਪੁਰਖ ਉੱਤੇ ਹੀ ੯ . ਧਿਆਨ ਸਤਿ - ਸਰੂਪ ਸਤਿਗੁਰੂ ਦਾ ਕਰਨਾ । ਰੱਖਣਾ । ੧੦ . ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ । ੩੨ . ਗੁਰੂ ਉਪਦੇਸ਼ ਧਾਰਨ ਕਰਨੇ । ੧੧ . ਸਭ ਕਾਰਜਾਂ ਦੇ ਆਰੰਭ ਵੇਲੇ ਅਰਦਾਸ ਕਰਨੀ । ੩੩ . ਰਹਿਰਾਸ ਦਾ ਪਾਠ ਕਰ ਕੇ ਖੜੋ ਕੇ ਅਰਦਾਸ ਕਰਨੀ । ੧੨ . ਜੰਮਣ , ਮਰਨ , ਵਿਆਹ , ਆਨੰਦ ਆਦਿ ਸਮੇਂ ਜਪੁ ਜੀ ਦਾ ੩੪ . ਸੌਣ ਸਮੇਂ ਸੋਹਿਲੇ ਦਾ ਪਾਠ ਕਰਨਾ । ਪਾਠ ਕਰਕੇ , ਕੜਾਹ ਪ੍ਰਸ਼ਾਦਿ ਤਿਆਰ ਕਰਕੇ , ਅਨੰਦੁ ੩੫ , ਕੇਸ ਨੰਗੇ ਨਹੀਂ ਰੱਖਣੇ ॥ ਸਾਹਿਬ ਦਾ ਪਾਠ , ਅਰਦਾਸ ਕਰਕੇ , ਪੰਜਾਂ ਪਿਆਰਿਆਂ ੩੬ . ਸਿੰਘਾਂ ਦਾ ਪੂਰਾ ਨਾਮ ਲੈ ਕੇ ਬੁਲਾਉਣਾ , ਅੱਧਾ ਨਹੀਂ । ਅਤੇ ਹਜੂਰੀ ਗ੍ਰੰਥੀ ਸਿੰਘਾਂ ਦਾ ਵਰਤਾਰਾ ਵਰਤਾ ਕੇ ਰੱਖ ੩੭ . ਸ਼ਰਾਬ ਨਹੀਂ ਪੀਣੀ - ਪਿਆਉਣੀ । ਉਪਰੰਤ ਸੰਗਤਾਂ ਨੂੰ ਵਰਤਾ ਦੇਣਾ । ੩੮ , ਭਾਦਨੀ ( ਸਿਰ ਮੁੰਨੇ ) ਨੂੰ ਕੰਨਯਾ ਨਹੀਂ ਦੇਵਣੀ । ਉਸ ਘਰ ੧੩ , ਜਦ ਤਕ ਕੜਾਹ ਪ੍ਰਸ਼ਾਦਿ ਵਰਤਦਾ ਰਹੇ , ਸਾਰੀ ਸੰਗਤ ਦੇਵਣੀ ਜਿੱਥੇ ਅਕਾਲ ਪੁਰਖ ਦੀ ਸਿੱਖੀ ਹੋਵੇ । ਅਡੋਲ ਬੈਠੀ ਰਹੇ । ੩੯ . ਸਭ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਤੇ ੧੪ . ਵਿਆਹ ਅਨੰਦੁ ਬਿਨਾਂ ਹਿਸਤ ਨਹੀਂ ਕਰਨਾ । ਗੁਰਬਾਣੀ ਅਨੁਸਾਰ ਕਰਨੇ । ੧੫ . ਪਰ - ਇਸਤਰੀ ਮਾਂ , ਭੈਣ , ਧੀ ਕਰ ਜਾਣਨੀ । ੪੦ , ਚੁਗਲੀ ਕਰ ਕੇ ਕਿਸੇ ਦਾ ਕੰਮ ਨਹੀਂ ਵਿਗਾੜਨਾ । ੧੬ . ਇਸਤਰੀ ਦਾ ਮੂੰਹ ਨਹੀਂ ਫਿਟਕਾਰਨਾ । ੪੧ . ਕੌੜਾ ਬਚਨ ਕਰ ਕੇ ਕਿਸੇ ਦਾ ਹਿਰਦਾ ਨਹੀਂ ਦੁਖਾਉਣਾ । ੧੭ . ਜਗਤ - ਜੂਠ ਤਮਾਕੂ ਬਿਖਿਆ ਦਾ ਤਿਆਗ ਕਰਨਾ । ੪੨ . ਦਰਸ਼ਨ ਯਾਤਰਾ ਗੁਰਦੁਆਰਿਆਂ ਦੀ ਹੀ ਕਰਨੀ । ੧੮ . ਰਹਿਤਵਾਨ ਤੇ ਨਾਮ ਜਪਣ ਵਾਲੇ ਗੁਰਸਿੱਖਾਂ ਦੀ ਸੰਗਤ ੪੩ . ਬਚਨ ਕਰ ਕੇ ਪਾਲਣਾ । ਕਰਨੀ । | ੪੪ . ਅਤਿਥੀ , ਪਰਦੇਸੀ , ਲੋੜਵੰਦ , ਦੁਖੀ , ਅਪੰਗ ਮਨੁੱਖ ਦੀ ੧੯ . ਜਿਤਨੇ ਕੰਮ ਆਪਣੇ ਕਰਨ ਦੇ ਹੋਣ , ਉਨ੍ਹਾਂ ਦੇ ਕਰਨ ਵਿੱਚ ਯਥਾਸ਼ਕਤ ਸੇਵਾ ਕਰਨੀ । ਆਲਸ ਨਹੀਂ ਕਰਨਾ । ੪੫ , ਧੀ ਦੀ ਕਮਾਈ / ਧਨ ਬਿਖ ਕਰ ਜਾਣਨਾ । ੨੦ . ਗੁਰਬਾਣੀ ਦੀ ਕਥਾ ਅਤੇ ਕੀਰਤਨ ਰੋਜ਼ ਸੁਣਨਾ ਤੇ ੪੬ . ਦਿਖਾਵੇ ਦੇ ਸਿੱਖ ਨਹੀਂ ਬਣਨਾ । ਕਰਨਾ । ੪੭ . ਸਿੱਖੀ ਕੇਸਾਂ ਸੁਆਸਾਂ ਸੰਗ ਨਿਬਾਹੁਣੀ । ਕੇਸਾਂ ਨੂੰ ਗੁਰ ੨੧ . ਕਿਸੇ ਦੀ ਨਿੰਦਾ , ਚੁਗਲੀ ਤੇ ਈਰਖਾ ਨਹੀਂ ਕਰਨੀ । ਸਮਾਨ ਜਾਣ ਅਦਬ ਕਰਨਾ । ੨੨ , ਧਨ , ਜੁਆਨੀ , ਕੁਲ - ਜਾਤ ਦਾ ਮਾਣ ਨਹੀਂ ਕਰਨਾ । ੪੮ . ਚੋਰੀ , ਯਾਰੀ , ਠੱਗੀ , ਧੋਖਾ , ਦਗਾ ਨਹੀਂ ਕਰਨਾ । ੨੩ , ਮੱਤ ਉੱਚੀ ਤੇ ਸੁੱਚੀ ਰੱਖਣੀ । ੪੯ , ਗੁਰਸਿੱਖ ਦਾ ਇਤਬਾਰ ਕਰਨਾ । ੨੪ . ਸ਼ੁਭ ਕਰਮ ਕਰਦੇ ਰਹਿਣਾ । ੫੦ . ਝੂਠੀ ਗਵਾਹੀ ਨਹੀਂ ਦੇਣੀ । ੨੫ . ਬੁੱਧ ਬਲ ਦਾ ਦਾਤਾ ਵਾਹਿਗੁਰੂ ਨੂੰ ਜਾਣਨਾ । ੫੧ . ਝੂਠ ਨਹੀਂ ਕਹਿਣਾ / ਬੋਲਣਾ । ੨੬ . ਕਸਮ , ਸਹੁੰ ਚੁੱਕਣ ਵਾਲੇ ਤੇ ਇਤਬਾਰ ਨਹੀਂ ਕਰਨਾ । ੫੨ , ਲੰਗਰ ਪ੍ਰਸ਼ਾਦਿ ਇਕ ਰਸ ਵਰਤਾਉਣਾ । ਆਉ ਅਸੀਂ ਪ੍ਰਣ ਕਰੀਏ ਜੋ ਸਮਾਂ ਲੰਘ ਗਿਆ ਸੋ ਲੰਘ ਗਿਆ ਅਸੀ ਭੁੱਲੇ ਰਹੇ ਹਾਂ ਅੱਜ ਤੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਾਂਗੇ - ShareChat
#🌅 ਗੁੱਡ ਮੋਰਨਿੰਗ
03:23
#💖 ਦਿਲ ਦੇ ਜਜਬਾਤ
🙏 ਧਾਰਮਿਕ ਤਸਵੀਰਾਂ - ShareChat
#🙏 ਧਾਰਮਿਕ ਤਸਵੀਰਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਅਨਫੋਲੋ
ਲਿੰਕ ਕਾਪੀ ਕਰੋ
ਸ਼ਿਕਾਯਤ ਦਰਜ ਕਰਾਓ
ਬਲੋਕ ਕਰੋ
ਸ਼ਿਕਾਯਤ ਦਰਜ ਕਰਵਾਉਣ ਦਾ ਕਾਰਨ