8 ਪੋਹ 22 ਦਸੰਬਰ 2025 ਨੂੰ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਜੀ ਅਤੇ ਬਾਬਾ ਜੁਝਾਰ ਸਿੰਘ ਸਾਹਿਬ ਜੀ ਤੇ ਬਾਕੀ ਸਿੰਘਾ ਸਮੇਤ ਚਮਕੌਰ ਸਾਹਿਬ ਦੀ ਗੜ੍ਹੀ ਵਿਚ ਸ਼ਹੀਦ ਹੋ ਗਏ ਸੀ ਵਾਹਿਗੁਰੂ ਜੀਉ #😇ਸਿੱਖ ਧਰਮ 🙏 #🙏ਚਾਰ ਸਾਹਿਬਜ਼ਾਦੇ 💪 #ਚਾਰ ਸਾਹਿਬਜ਼ਾਦੇ #🙏ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ #👳♂️ਰਾਜ ਕਰੇਗਾ ਖਾਲਸਾ 💪