#🌸ਸ਼ੁੱਭ ਵੀਰਵਾਰ ਆ ਦੇਖਲੋ ਬਲੌਗਰਾਂ ਦੀਆਂ ਕਰਤੂਤਾਂ😡 ਇਹ ਜਿਹੜੀ ਤੁਸੀਂ ਕੁੜੀ ਦੇਖ ਰਹੇ ਓ ਇਹ ਬਲਾਗਰ ਆ ਕੇਰਲਾ ਵਿਚ ਥੋਹੜੇ ਦਿਨ ਪਹਿਲਾਂ ਇਹ ਬੱਸ ਵਿੱਚ ਸਫਰ ਕਰਦੀ ਨੇ ਵਿਊ ਖਾਤਰ ਵੀਡਿਓ ਬਣਾਕੇ ਵਾਇਰਲ ਕਰਤੀ ਕਿ ਇਹ ਜੋ ਆਦਮੀ ਆ ਇਹ ਮੈਂਨੂੰ ਬੱਸ ਵਿੱਚ ਛੇੜਦਾ ਸੀ ਇਹ ਨੀਚ ਆਦਮੀ ਆ ਇਹਨੂੰ ਮਾ/ਰੋ ਕੁੱ_ਟੋ ਹੋਰ ਬਥੇਰਾ ਕੁਛ ਬੋਲਿਆ। ਵੀਡੀਓ ਜਦੋਂ ਇਸ ਆਦਮੀ ਕੋਲ ਪਹੁੰਚੀ ਤਾਂ ਇਹ ਸਰਮਿੰਦਗੀ ਮਹਿਸੂਸ ਕਰਦਾ ਹੋਇਆ ਖੁਦ/ਕੁਸ਼ੀ ਕਰ ਗਿਆ। ਜਦੋਂ ਹੁਣ ਇਸ ਕੁੜੀ ਨਾਲ ਗੱਲਬਾਤ ਕੀਤੀ ਤਾਂ ਓਹ ਕਹਿੰਦੀ ਮੈਂ ਤਾਂ ਸਿਰਫ ਮਜਾਕ ਕੀਤਾ ਸੀ। ਇਕ ਕਹਾਵਤ ਸਭਨੇ ਸੁਣੀ ਆ ਚਿੜੀਆ ਦੀ ਮੌ/ਤ ਗਵਾਰਾ ਦਾ ਹਾਸਾ ਸਿਰਫ ਵਿਊਆਂ ਖਾਤਰ ਕਿਸੇ ਬੰਦੇ ਦੀ ਜਾ,ਨ ਲੈਲੀ। #💖ਦਿਲ ਦੇ ਜਜ਼ਬਾਤ' #🙏God Bless You🙏 #good morning #🌹 ਕੂਕ ਪਪੀਹੇ ਵਾਲੀ