ਇੱਕ ਪੁਰ-ਜ਼ੋਰ ਅਪੀਲ………… ਇਸ ਬਸੰਤ ਪੰਚਮੀ ਤੇ ਚਾਇਨਾ ਡੋਰ ਦਾ ਵੱਧ ਤੋਂ ਵੱਧ ਬਾਈਕਾਟ ਕੀਤਾ ਜਾਵੇ! 🙏🙏🙏#ਚਾਇਨਾ ਡੋਰ ਵਰਤਣ ਵਾਲਿਆਂ ਦੀ ਹੁਣ ਖੈਰ ਨਹੀਂ🧵🙏 #ਚਾਇਨਾ ਡੋਰ ਦਾ ਕਹਿਰ,, #ਚਾਇਨਾ ਡੋਰ ਨਾਲ ਵਾਪਰਿਆ ਹਾਦਸਾ, ਇੱਕ ਵਿਅਕਤੀ ਦੀ ਉਂਗਲਾਂ ਤੇ ਮੱਥਾ ਹੋਇਆ ਜ਼ਖ਼ਮੀ, ਲੱਗੇ 56 ਟਾਂਕੇ #ਫਾਰਮੂਲਾ ਪੰਜਾਬ ਚੋਂ ਚਾਇਨਾ ਡੋਰ ਨੂੰ ਬੰਦ ਕਰਵਾਉਣ ਦਾ #ਚਾਇਨਾ ਡੋਰ ਦੀ ਵਰਤੋਂ ਤੇ 5 ਸਾਲ ਦੀ ਸਜ਼ਾ