#👳♂️ਰਾਜ ਕਰੇਗਾ ਖਾਲਸਾ 💪 #😇ਸਿੱਖ ਧਰਮ 🙏 #🙏ਸ਼੍ਰੀ ਗੁਰੂ ਨਾਨਕ ਦੇਵ ਜੀ #🙏ਨਿਸ਼ਾਨ ਸਾਹਿਬ ਵੀਡੀਓਜ਼ 😇 ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਇ॥ ਜੀਅ ਦਾਨ ਦੇ ਭਗਤੀ ਲਾਇਨਿ ਹਰਿ ਸਿਉਂ ਲੈਨਿ ਮਿਲਾਇ॥ ਧੰਨ ਧੰਨ ਅਮਰ ਸਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਅੱਜ ਦੇ ਦਿਹਾੜੇ ਪਿਤਾ ਭਾਈ ਭਗਤਾ ਜੀ ਮਾਤਾ ਜਿਊਣੀ ਜੀ ਦੇ ਗ੍ਰਹਿ ਪਾਹੂਵਿੰਡ ਵਿਖੇ ਹੋਇਆ ਸੀ ਬਾਬਾ ਜੀ ਦੇ ਪਾਵਨ ਪਵਿੱਤਰ"ਜਨਮ ਦਿਹਾੜੇ"ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ!!
#🙏ਨਿਸ਼ਾਨ ਸਾਹਿਬ ਵੀਡੀਓਜ਼ 😇 #😇ਸਿੱਖ ਧਰਮ 🙏 #🙏ਸ਼੍ਰੀ ਗੁਰੂ ਨਾਨਕ ਦੇਵ ਜੀ #👳♂️ਰਾਜ ਕਰੇਗਾ ਖਾਲਸਾ 💪
https://www.youtube.com/live/m-udQMRwU7A?si=EvHV-d5hNlcSDiHN
#👳♂️ਰਾਜ ਕਰੇਗਾ ਖਾਲਸਾ 💪 #😇ਸਿੱਖ ਧਰਮ 🙏 #🙏ਸ਼੍ਰੀ ਗੁਰੂ ਨਾਨਕ ਦੇਵ ਜੀ #🙏ਨਿਸ਼ਾਨ ਸਾਹਿਬ ਵੀਡੀਓਜ਼ 😇 ਅੱਜ ਦੇ ਦਿਹਾੜੇ ਮੜੀ ਕੰਬੋ ਦੇ ਸੁੱਖਾ ਸਿੰਘ ਅਤੇ ਮੀਰਾਂ ਕੋਟ ਦੇ ਮਹਿਤਾਬ ਸਿੰਘ ਨੇ ਸ੍ਰੀ ਹਰਮੰਦਿਰ ਸਾਹਿਬ ਜੀ ਅੰਮ੍ਰਿਤਸਰ ਵਿਖੇ ਦਾਖਲ ਹੋ ਕੇ"ਮੱਸੇ ਰੰਘੜ"ਦਾ ਸਿਰ ਧੜ ਤੋਂ ਅਲੱਗ ਕੀਤਾ ਸੀ ਕਿਉਂਕਿ ਉਸਨੇ ਪਾਵਨ ਸ੍ਰੀ ਦਰਬਾਰ ਸਾਹਿਬ ਜੀ ਵਿੱਚ ਕੰਜਰੀ ਨਚਾਉਣ,ਸਰਾਬ ਅਤੇ ਹੋਰ ਨਸੀਲੇ ਪਦਾਰਥਾਂ ਦਾ ਸੇਵਨ ਕਰਨ ਦਾ ਕੁਕਰਮ ਕੀਤਾ ਸੀ॥
#🙏ਨਿਸ਼ਾਨ ਸਾਹਿਬ ਵੀਡੀਓਜ਼ 😇 #😇ਸਿੱਖ ਧਰਮ 🙏 #🙏ਸ਼੍ਰੀ ਗੁਰੂ ਨਾਨਕ ਦੇਵ ਜੀ #👳♂️ਰਾਜ ਕਰੇਗਾ ਖਾਲਸਾ 💪 ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ॥ ਸੂਰੇ ਸੋਈ ਆਗੈ ਆਖਿਅਹਿ ਦਰਗਹ ਪਾਵਹਿ ਸਾਚੀ ਮਾਣੋ॥ ਧੰਨ ਧੰਨ ਜਗਤ ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜਾਦਿਆਂ ਦੀ ਸਹੀਦੀ ਤੋਂ ਬਾਦ ਪਾਵਨ ਦੇਹਾਂ ਤਿੰਨ ਦਿਨ ਜਿਉਂ ਦੀਆਂ ਤਿਉਂ ਪਈਆਂ ਰਹੀਆਂ ਕਿਸੇ ਨੇ ਵੀ ਨਾ ਸੰਭਾਲੀਆਂ ਅੱਜ ਦੇ ਦਿਹਾੜੇ ਦੀਵਾਨ ਟੋਡਰ ਮੱਲ ਨੇ ਸੋਨੇ ਦੀਆ ਮੋਹਰਾਂ ਖੜੀਆਂ ਕਰਕੇ ਜਮੀਨ ਖਰੀਦ ਕਰਕੇ ਸਾਹਿਬਜਾਦਿਆਂ ਅਤੇ ਮਾਤਾ ਜੀ ਦਾ ਸੰਸਕਾਰ ਕੀਤਾ ਸੀ ਉਸ ਅਸਥਾਨ ਉੱਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਸੁਸੋਭਿਤ ਹਨ॥
#🙏ਸਸਕਾਰ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ🙏 #🙏ਸ਼੍ਰੀ ਗੁਰੂ ਨਾਨਕ ਦੇਵ ਜੀ #😇ਸਿੱਖ ਧਰਮ 🙏 #👳♂️ਰਾਜ ਕਰੇਗਾ ਖਾਲਸਾ 💪 #🙏ਨਿਸ਼ਾਨ ਸਾਹਿਬ ਵੀਡੀਓਜ਼ 😇 14 ਪੋਹ ਦਾ ਇਤਿਹਾਸ। ਅੰਤਿਮ ਸਸਕਾਰ ਧੰਨ ਧੰਨ ਮਾਤਾ ਗੁਜਰੀ ਜੀ, ਸਾਹਿਬਜਾਦਾ ਜੋਰਾਵਰ ਸਿੰਘ ਜੀ, ਸਾਹਿਬਜਾਦਾ ਫ਼ਤਹਿ ਸਿੰਘ ਜੀ।
#matagujriji #matagujarkaurji #SahibzadaZorawarSinghJi #SahibzadaFatehSinghJi
#🙏ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ #🙏ਨਿਸ਼ਾਨ ਸਾਹਿਬ ਵੀਡੀਓਜ਼ 😇 #😇ਸਿੱਖ ਧਰਮ 🙏 #👳♂️ਰਾਜ ਕਰੇਗਾ ਖਾਲਸਾ 💪 #🙏ਸ਼੍ਰੀ ਗੁਰੂ ਨਾਨਕ ਦੇਵ ਜੀ ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ॥
ਸੂਰੇ ਸੋਈ ਆਗੈ ਆਖਿਅਹਿ ਦਰਗਹ ਪਾਵਹਿ ਸਾਚੀ ਮਾਣੋ॥
ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਨੇ ਅੱਜ ਦੇ ਦਿਹਾੜੇ ਸਿੱਖ ਧਰਮ ਲਈ ਸਰਹਿੰਦ ਵਿਖੇ ਬਹੁਤ ਵੱਡੀ ਕੁਰਬਾਨੀ ਦਿੱਤੀ ਸੀ ਮਾਤਾ ਜੀ ਅਤੇ ਸਾਹਿਬਜਾਦਿਆ ਦੀ ਅਦੁਤੀ ਅਤੇ ਲਾਸਾਨੀ ਸਹਾਦਤ ਨੂੰ ਕੋਟਿ ਕੋਟਿ ਪ੍ਰਣਾਮ॥
#🙏ਸ਼ਹੀਦੀ ਸਭਾ ਦਾ ਜੋੜ ਮੇਲਾ🙏 #🙏ਸ਼੍ਰੀ ਗੁਰੂ ਨਾਨਕ ਦੇਵ ਜੀ #😇ਸਿੱਖ ਧਰਮ 🙏 #👳♂️ਰਾਜ ਕਰੇਗਾ ਖਾਲਸਾ 💪 #🙏ਨਿਸ਼ਾਨ ਸਾਹਿਬ ਵੀਡੀਓਜ਼ 😇 ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤੁ॥ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ॥ ਧੰਨ ਧੰਨ ਜਗਤ ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜਾਦਿਆਂ ਨੂੰ ਦੂਜੀ ਰਾਤ ਫਿਰ ਠੰਡੇ ਬੁਰਜ ਵਿੱਚ ਰੱਖਣ ਤੋ ਬਾਦ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਅੱਜ ਦੇ ਦਿਹਾੜੇ ਦੁਬਾਰਾ ਸੂਬਾ ਸਰਹਿੰਦ ਦੀ ਪਾਪਾਂ ਦੀ ਕਚਿਹਰੀ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਸਾਹਿਬਜਾਦਿਆ ਨੂੰ ਲਾਲਚ ਅਤੇ ਡਰਾਵੇ ਦੇਣ ਤੋਂ ਇਲਾਵਾ ਤਸੀਹੇ ਵੀ ਦਿੱਤੇ ਗਏ ਸੀ ਪਰ ਸਾਹਿਬਜਾਦੇ ਨਿਡੋਲ ਰਹੇ ਅਤੇ ਸੂਬੇ ਦੀ ਪਾਪਾਂ ਦੀ ਕਚਿਹਰੀ ਵਿੱਚ"ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ"ਦੇ ਜੈਕਾਰੈ ਲਗਾਂਉਦੇਂ ਰਹੇ ਸੂਬਾ ਸਰਹਿੰਦ ਨੇ ਸਾਹਿਬਜ਼ਾਦਿਆਂ ਨੂੰ ਜਿੰਦਾ ਨੀਹਾਂ ਵਿੱਚ ਚਿਣਨ ਦਾ ਫਤਵਾ ਕੀਤਾ॥
#🙏ਵੀਰ ਬਾਲ ਦਿਵਸ🙏 #🙏ਨਿਸ਼ਾਨ ਸਾਹਿਬ ਵੀਡੀਓਜ਼ 😇 #😇ਸਿੱਖ ਧਰਮ 🙏 #👳♂️ਰਾਜ ਕਰੇਗਾ ਖਾਲਸਾ 💪 #🙏ਸ਼੍ਰੀ ਗੁਰੂ ਨਾਨਕ ਦੇਵ ਜੀ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤੁ॥ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ॥ ਧੰਨ ਧੰਨ ਜਗਤ ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜਾਦਿਆਂ ਨੂੰ ਦੂਜੀ ਰਾਤ ਫਿਰ ਠੰਡੇ ਬੁਰਜ ਵਿੱਚ ਰੱਖਣ ਤੋ ਬਾਦ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਅੱਜ ਦੇ ਦਿਹਾੜੇ ਦੁਬਾਰਾ ਸੂਬਾ ਸਰਹਿੰਦ ਦੀ ਪਾਪਾਂ ਦੀ ਕਚਿਹਰੀ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਸਾਹਿਬਜਾਦਿਆ ਨੂੰ ਲਾਲਚ ਅਤੇ ਡਰਾਵੇ ਦੇਣ ਤੋਂ ਇਲਾਵਾ ਤਸੀਹੇ ਵੀ ਦਿੱਤੇ ਗਏ ਸੀ ਪਰ ਸਾਹਿਬਜਾਦੇ ਨਿਡੋਲ ਰਹੇ ਅਤੇ ਸੂਬੇ ਦੀ ਪਾਪਾਂ ਦੀ ਕਚਿਹਰੀ ਵਿੱਚ"ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ"ਦੇ ਜੈਕਾਰੈ ਲਗਾਂਉਦੇਂ ਰਹੇ ਸੂਬਾ ਸਰਹਿੰਦ ਨੇ ਸਾਹਿਬਜ਼ਾਦਿਆਂ ਨੂੰ ਜਿੰਦਾ ਨੀਹਾਂ ਵਿੱਚ ਚਿਣਨ ਦਾ ਫਤਵਾ ਕੀਤਾ॥
#🙏12 ਪੋਹ: 26 ਦਸੰਬਰ ਦਾ ਇਤਿਹਾਸ📜 #🙏ਸ਼੍ਰੀ ਗੁਰੂ ਨਾਨਕ ਦੇਵ ਜੀ #😇ਸਿੱਖ ਧਰਮ 🙏 #👳♂️ਰਾਜ ਕਰੇਗਾ ਖਾਲਸਾ 💪 #🙏ਨਿਸ਼ਾਨ ਸਾਹਿਬ ਵੀਡੀਓਜ਼ 😇 ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤੁ॥ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ॥ ਧੰਨ ਧੰਨ ਜਗਤ ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜਾਦਿਆਂ ਨੂੰ ਦੂਜੀ ਰਾਤ ਫਿਰ ਠੰਡੇ ਬੁਰਜ ਵਿੱਚ ਰੱਖਣ ਤੋ ਬਾਦ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਅੱਜ ਦੇ ਦਿਹਾੜੇ ਦੁਬਾਰਾ ਸੂਬਾ ਸਰਹਿੰਦ ਦੀ ਪਾਪਾਂ ਦੀ ਕਚਿਹਰੀ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਸਾਹਿਬਜਾਦਿਆ ਨੂੰ ਲਾਲਚ ਅਤੇ ਡਰਾਵੇ ਦੇਣ ਤੋਂ ਇਲਾਵਾ ਤਸੀਹੇ ਵੀ ਦਿੱਤੇ ਗਏ ਸੀ ਪਰ ਸਾਹਿਬਜਾਦੇ ਨਿਡੋਲ ਰਹੇ ਅਤੇ ਸੂਬੇ ਦੀ ਪਾਪਾਂ ਦੀ ਕਚਿਹਰੀ ਵਿੱਚ"ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ"ਦੇ ਜੈਕਾਰੈ ਲਗਾਂਉਦੇਂ ਰਹੇ ਸੂਬਾ ਸਰਹਿੰਦ ਨੇ ਸਾਹਿਬਜ਼ਾਦਿਆਂ ਨੂੰ ਜਿੰਦਾ ਨੀਹਾਂ ਵਿੱਚ ਚਿਣਨ ਦਾ ਫਤਵਾ ਕੀਤਾ॥
#🙏11 ਪੋਹ: 25 ਦਸੰਬਰ ਦਾ ਇਤਿਹਾਸ📜 #🙏ਨਿਸ਼ਾਨ ਸਾਹਿਬ ਵੀਡੀਓਜ਼ 😇 #😇ਸਿੱਖ ਧਰਮ 🙏 #👳♂️ਰਾਜ ਕਰੇਗਾ ਖਾਲਸਾ 💪 #🙏ਸ਼੍ਰੀ ਗੁਰੂ ਨਾਨਕ ਦੇਵ ਜੀ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤੁ॥ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ॥
ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜਾਦਿਆਂ ਨੂੰ ਰਾਤ ਠੰਡੇ ਬੁਰਜ ਵਿੱਚ ਰੱਖਣ ਤੋ ਬਾਦ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਅੱਜ ਦੇ ਦਿਹਾੜੇ ਸੂਬਾ ਸਰਹਿੰਦ ਦੀ ਪਾਪਾਂ ਦੀ ਕਚਿਹਰੀ ਵਿੱਚ ਪੇਸ ਕੀਤਾ ਗਿਆ ਸੀ ਜਿੱਥੇ ਸਾਹਿਬਜਾਦਿਆਂ ਨੂੰ ਲਾਲਚ ਅਤੇ ਡਰਾਵੇ ਦਿੱਤੇ ਗਏ ਅੱਜ ਸਹਿਬਜਾਦਿਆਂ ਦੀ ਪਹਿਲੀ ਪੇਸੀ ਸੀ ਸਾਹਿਬਜਾਦਿਆਂ ਵੱਲੋਂ"ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ"ਦੇ ਜੈਕਾਰੈ ਲਗਾਏ ਗਏ॥








![🙏ਸਸਕਾਰ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ🙏 - 28 ಊೆತಾ 14 T @Jagdeep Tunjabi ara rnb 32] HSI Haತnಊi ಈM3H HHaa hnafs रोद्ठ टेहठ भॅल् सी ठे मेठे रोmां Haai fega fengam8133 Tತಾi ಗಾ ೬ಶೆಗೆೆ 13 1ತ' ಕಗಾೆಶ মী } ৯২ ম'ঠিমনহি" ফ্ স3িH ममवग्ठ वीउ मी பHசி ಶ, ಕಾ್ತ್ স3 मर्गष्टगी 28 ಊೆತಾ 14 T @Jagdeep Tunjabi ara rnb 32] HSI Haತnಊi ಈM3H HHaa hnafs रोद्ठ टेहठ भॅल् सी ठे मेठे रोmां Haai fega fengam8133 Tತಾi ಗಾ ೬ಶೆಗೆೆ 13 1ತ' ಕಗಾೆಶ মী } ৯২ ম'ঠিমনহি" ফ্ স3িH ममवग्ठ वीउ मी பHசி ಶ, ಕಾ್ತ್ স3 मर्गष्टगी - ShareChat 🙏ਸਸਕਾਰ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ🙏 - 28 ಊೆತಾ 14 T @Jagdeep Tunjabi ara rnb 32] HSI Haತnಊi ಈM3H HHaa hnafs रोद्ठ टेहठ भॅल् सी ठे मेठे रोmां Haai fega fengam8133 Tತಾi ಗಾ ೬ಶೆಗೆೆ 13 1ತ' ಕಗಾೆಶ মী } ৯২ ম'ঠিমনহি" ফ্ স3িH ममवग्ठ वीउ मी பHசி ಶ, ಕಾ್ತ್ স3 मर्गष्टगी 28 ಊೆತಾ 14 T @Jagdeep Tunjabi ara rnb 32] HSI Haತnಊi ಈM3H HHaa hnafs रोद्ठ टेहठ भॅल् सी ठे मेठे रोmां Haai fega fengam8133 Tತಾi ಗಾ ೬ಶೆಗೆೆ 13 1ತ' ಕಗಾೆಶ মী } ৯২ ম'ঠিমনহি" ফ্ স3িH ममवग्ठ वीउ मी பHசி ಶ, ಕಾ್ತ್ স3 मर्गष्टगी - ShareChat](https://cdn4.sharechat.com/bd5223f_s1w/compressed_gm_40_img_249406_30008c97_1766891247873_sc.jpg?tenant=sc&referrer=user-profile-service%2FrequestType50&f=873_sc.jpg)




