@70235660
@70235660

🙏💕Gulam sai ji de💕🙏

jai sai ji🙏

🕌 ਜੈ ਪੀਰਾਂ ਦੀ - ਤੇਰੀਆਂ ਯਾਦਾ ਨੇ - ਮੇਰੀਆਂ ਫਰਿਆਦਾ ਨੇ , | ਦਿਲ ਬਹੁਤ ਰੋਂਦਾ ਏ - ਬਸ ਤੈਨੂੰ ਚਾਹੁੰਦਾ ਏ . ਅੱਖਾਂ ਡੁੱਲਦੀਆਂ ਨੇ - ਨਾ ਤੈਨੂੰ ਭੁੱਲਦੀਆਂ ਦੁੱਖ ਇਹ ਮੇਰਾ ਏ - ਵਿਛੋੜਾ ਤੇਰਾ ਏ . ਨਾ ਆਉਂਦੇ ਹਾਸੇ - ਤੇਰੀ ਦੀਦ ਦੇ ਪਿਆਸੇ ਨੇ . | ਮੈਂ ਗੁਲਾਮ ਤੇਰੀ - ਤੂੰ ਦਾਤਾ ਮੇਰਾ | ਕਦ ਆਉਣਾ ਤੂੰ ਦੱਸ - ਮੈਂ ਤੱਕਦੀ ਰਾਹ ਤੇਰਾ ਰਮਨ ਮੁਰੀਦ ਏ ਮੁਰਾਦ - ShareChat
#🕌 ਜੈ ਪੀਰਾਂ ਦੀ #🙏ਸਾਈਂ ਲਾਡੀ ਸ਼ਾਹ ਜੀ
🕌 ਜੈ ਪੀਰਾਂ ਦੀ - | ਤੇਰੀ ਦੀਵਾਨੀ ਮੇਰੇ ਸਾਈ ਦਾ ਰੂਹਾਨੀ ਮੁੱਖੜਾ ਏ , ਜਿਹਨੂੰ ਦੇਖ ਕੇ ਟੁੱਟਦਾ ਦੁੱਖੜਾ ਏ . ਅਸੀਂ ਡੁੱਬ ਗਏ ਸਾਈ ਦੀ ਮਸਤੀ ਵਿਚ , ਸਾਈ ਵਸ ਗਏ ਨੇ ਸਾਡੀ ਹਸਤੀ ਵਿਚ , Sਰਮਨ - ShareChat
#🕌 ਜੈ ਪੀਰਾਂ ਦੀ #🙏ਸਾਈਂ ਲਾਡੀ ਸ਼ਾਹ ਜੀ
🕌 ਜੈ ਪੀਰਾਂ ਦੀ - ਤੇਰੀ ਦੀਵਾਨੀ ਦੋਵੇ ਹੱਥ ਜੋੜ ਮੰਗਾਂ ਸੁੱਖ ਸੰਸਾਰ ਦੀ , ਫਿਕਰਾਂ ਚ ਪਾਇਆ ਪਈ ਕਰੋਨਾ ਵਾਲੀ ਮਾਰ ਜਿਹੀ . ਸਾਰਿਆ ਦੁੱਖਾਂ ਦਾ ਤੇਰੇ ਕੋਲ ਹੱਲ ਦਾਤਾ , ਆਪਣੇ ਬੱਚੇ ਦੀ ਸੁਣ ਲਉ ਪੁਕਾਰ ਜੀ . ਤੇਰੇ ਦਰ ਆ ਕੇ ਮੰਗਾਂ ਭਲਾ ਸਰਬੱਤ ਦਾ , ਲਾਜ ਰੱਖ ਲਵੋ ਮੇਰੀ ਸਰਕਾਰ ਜੀ . ਮੁਰੀਦ ਏ ਮੁਰਾਦ ਰਮਨ - ShareChat
#🕌 ਜੈ ਪੀਰਾਂ ਦੀ #🙏ਸਾਈਂ ਲਾਡੀ ਸ਼ਾਹ ਜੀ
🕌 ਜੈ ਪੀਰਾਂ ਦੀ - ਦੇ ਦੀਵੇ ਤੇਰੀ ਲੋ ਦੇ ਵਿਚੋ ਮੇਨੂੰ ਯਾਰ ਦਿੱਥੇ ਮਕਰ ਵੇ ਆ ਦੇ ਦੀਵੇ ਬਲ ਕੇ ਅਸੀ ਯਾਰ ਦਾ ਵੱਕਣਾ ਰਾਹ insta : @ jasaladishahti a Held - ShareChat
#🕌 ਜੈ ਪੀਰਾਂ ਦੀ #🙏ਸਾਈਂ ਲਾਡੀ ਸ਼ਾਹ ਜੀ
🕌 ਜੈ ਪੀਰਾਂ ਦੀ - ਜੇ ਹੋਈਏ ਉਦਾਸ਼ ਤਾਂ ਕਿਸੇ ਨੂੰ ਨਾ ਦੱਸੀਏ ਜੀ ਗੁਆ ਵਿੱਚ ਵੀ ਯਾਰ ਅੱਗੇ ਹੱਥੀਏ ਜੀ ਉਹਦੀ ਖੁਸ਼ੀ ਤੋ ਤੂੰ ਕੁਰਬਾਨ ਹੋਜ਼ਾ ਬੰਦਗੀ ਸਾਈਆਂ ਦੀ ਤੂੰ ਸ਼ਾਇਰਾ ਲਾਡੀ ਸ਼ਾਹ ਦਾ ਤੂੰ ਵੀ ਮਾਨ ਹੋ . . INSTA : JAISRILADISHAHJU O - ShareChat
#🕌 ਜੈ ਪੀਰਾਂ ਦੀ #🙏ਸਾਈਂ ਲਾਡੀ ਸ਼ਾਹ ਜੀ
🕌 ਜੈ ਪੀਰਾਂ ਦੀ - ਸਾਈਆਂ ਤੇਰਾ ਚੇਹਰਾ ਹੀ ਸਾਡੀ ਰੂਹ ਦੀ ਖੁਰਾਕ ਤੇ ਦਾਨੂੰ , ਐਸਾ ਅਪਣਾਂ ਰੰਗ ਚੜ੍ਹਾ ਲੋਕੀ ਤੇਰੇ ਨਾਂ ਤੋਂ ਜਾਣੇ Hdo - ShareChat
#🕌 ਜੈ ਪੀਰਾਂ ਦੀ #🙏ਸਾਈਂ ਲਾਡੀ ਸ਼ਾਹ ਜੀ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਅਨਫੋਲੋ
ਲਿੰਕ ਕਾਪੀ ਕਰੋ
ਸ਼ਿਕਾਯਤ ਦਰਜ ਕਰਾਓ
ਬਲੋਕ ਕਰੋ
ਸ਼ਿਕਾਯਤ ਦਰਜ ਕਰਵਾਉਣ ਦਾ ਕਾਰਨ