ਹਾਂਜੀ ਦੋਸਤੋ !! ਅਸੀਂ ਸ਼ੁਰੂ ਕਰ ਰਹੇ ਹਾਂ ਇੱਕ ਮਜ਼ੇਦਾਰ ਕੁਇਜ਼ | ਜਿਸ ਵਿੱਚ ਹਰ ਰੋਜ਼ 12 ਵਜੇ ਦੋਪਹਰ ਇੱਕ ਸਵਾਲ ਪੁੱਛਿਆ ਜਾਵੇਗਾ ਤੁਹਾਡੇ ਫੇਵਰਿਟ ਸਿੰਗਰ, ਐਕਟਰ, ਖੇਡਾਂ ਆਦਿ ਬਾਰੇ | ਦੇਖਦੇ ਆ ਕੌਣ ਸਭ ਤੋਂ ਜ਼ਿਆਦਾ ਸਵਾਲਾਂ ਦੇ ਸਹੀ ਉੱਤਰ ਦਿੰਦਾ ਹੈ |
ਅੱਜ ਦਾ ਸਵਾਲ ਹੈ ਬੱਬੂ ਮਾਨ ਤੇ |
ਆਜੋ ਕਮੈਂਟਾਂ ਚ ਫੇਰ ਫੇਰ :raised_hands: :blush: