ਮੇਰੀ ਮੇਹਨਤ ਜਾਰੀ ਏ, ਇਹ ਤੇਰੀ ਰਹਿਮਤ ਸਾਰੀ ਏ।
ਕਿਸਮਤ ਤੇ ਨਹੀਂ ਮੇਹਨਤ ਤੇ ਵਿਸ਼ਵਾਸ ਰੱਖ, ਲੋਕਾਂ ਤੋਂ ਨਹੀਂ ਵਾਹਿਗੁਰੂ ਤੇ ਆਸ ਰੱਖ।
ਹੱਥਾਂ ਦੀਆਂ ਲਕੀਰਾਂ ਤੋਂ ਪਹਿਲਾਂ, ਐਵੇਂ ਨਹੀਂ ਉਂਗਲਾਂ ਬਣਾਈਆਂ ਰੱਬ ਨੇ। ਉਸ ਪਰਮਾਤਮਾ ਨੇ ਵੀ ਕਿਸਮਤ ਤੋਂ ਪਹਿਲਾਂ, ਮੇਹਨਤ ਕਰਨਾ ਜਰੂਰੀ ਦਸਿਆ।
ਜਦੋਂ ਟੁੱਟਣ ਲੱਗੇ ਹੋਂਸਲਾ ਤਾਂ ਏਨਾ ਯਾਦ ਰੱਖਣਾ, ਕਿ ਬਿਨ੍ਹਾਂ ਮੇਹਨਤ ਦੇ ਕਦੇ ਮੰਜਿਲ ਨਹੀਂ ਮਿਲਦੀ।
ਮੇਹਨਤ ਨਾਲ ਗੁਡਨਾ ਪੈਂਦਾ ਸੁਪਨਿਆਂ ਦੀ ਕਿਆਰੀ ਨੂੰ, ਸਿਰਫ ਅਸਮਾਨ ਵੱਲ ਦੇਖਕੇ ਸੁਪਨੇ ਪੂਰੇ ਨਹੀਂ ਹੁੰਦੇ।
ਸਭ ਤੋਂ ਔਖਾ ਰਸਤਾ ਉਹ ਹੈ ਜੋ ਤੁਹਾਨੂੰ ਇਕੱਲਿਆਂ ਤੁਰਨਾ ਪੈਂਦਾ ਹੈ, ਅਸਲ ਵਿਚ ਓਹੀ ਰਸਤਾ ਜਿੰਦਗੀ ਵਿਚ ਤੁਹਾਨੂੰ ਮਜਬੂਤ ਬਣਾਉਂਦਾ ਹੈ।
ਜਿੰਨਾਂ ਨੇ ਤੁਹਾਡੀ ਮੇਹਨਤ ਦੇਖੀ ਹੈ, ਓਹੀ ਤੁਹਾਡੀ ਜੇ ਵਧੀਆ ਲੱਗੀ ਸ਼ਹਿਰੀ ਲਾਈਕ ਕਮੈਂਟ ਫੋਲੋ #please like and share