@angrej06
@angrej06

Angrej 🦅 Dhindsa

ਇਹ ਦੁਨੀਆਂ ਕਿਸੇ ਦੀ ਮਿਤ ਨਹੀਂ ਬਸ ਆਪ ਨੂੰ ਛੱਡ ਕੇ, ਹਰ ਕੋਈ ਐ ਰਾਜੀ ਸਾਨੂੰ ਜੜ੍ਹੀ ਵੱਡਕੇ।

📝 ਪੰਜਾਬੀ ਸ਼ਾਇਰੀ - ਸੱਜਣਾ ਕਾਹਦਾ ਹੁਣ ਪਿਆਰ ਤੇ ਕਾਹਦੀ ਹੁਣ REALITY ਆ , ਸੱਜਣ ਬਣ ਚਾਹੇ ਦੁਸ਼ਮਣ ਦੋਨਾ ਕੰਮਾ ਵਿੱਚ FORMALITY ਆ , ਦੋਨਾ ਕੰਮਾ ਵਿੱਚ . . . . . . . . . ਆ । - ShareChat
😏😕🚶‍♂️ #📝 ਪੰਜਾਬੀ ਸ਼ਾਇਰੀ
📝 ਪੰਜਾਬੀ ਸ਼ਾਇਰੀ - ਜਦੋਂ ਬੰਦਾ ਫਿਕਰਾਂ ਦਾ ਨਲਕਾ ਪਿਆ ਗੇੜਦਾ ਏ ਫੇਰ ਕਹਿੰਦਾ ਰੱਬ ਜਜਬਾਤਾ ਨਾਲ ਖੇਡਦਾ ਏ ਬੀਤਿਆ ਹੋਇਆ ਕੱਲ ਜਦੋਂ ਬਾਰ ਬਾਰ ਛੇੜ ਦਾ ਏ ਫੇਰ ਕਹਿੰਦਾ ਰੱਬ ਜਜਬਾਤਾ ਨਾਲ ਖੇਡਦਾ ਏ । - ShareChat
ਗੱਲ 👆 ਨੰਬਰ ਦੀ #📝 ਪੰਜਾਬੀ ਸ਼ਾਇਰੀ
📝 ਪੰਜਾਬੀ ਸ਼ਾਇਰੀ - ਜਜਬਾਤੋ ਕੀ ਜਿਸਕੋ ਕਦਰ ਨਹੀਂ , ਖੁਦਾ ਕੀ ਉਸ ਪਰ ਨਜਰ ਨਹੀਂ , ਅਗਰ ਚਾਹੇ ਤੋ ਵੋ ਏਕ ਯਟਕੇ ਮੇ ਬਨਾਦੇ ਜਿਸਕੀ ਤੁਮਹੇ ਕੋਈ ਖਬਰ ਨਹੀਂ । - ShareChat
🤲 #📝 ਪੰਜਾਬੀ ਸ਼ਾਇਰੀ
📝 ਪੰਜਾਬੀ ਸ਼ਾਇਰੀ - ਦਿਲੋ ਮੰਨਿਆਇਆ ਬਸ ਓਸ ਡਾਢੇ ਨੂੰ ਬਹੁਤਾ ਉਤੋਂ ਉਤੋਂ ਕਰਕੇ ਹੀ ਮੱਥਾ । ਟੇਕਦਾਂ ਲੋਕੀ ਲਭ ਦੇ ਨੇ ਰੱਬ ਜਾਕੇ ਵਿੱਚ ਮੰਦਰਾਂ ਮੈ ਤਾਂ ਹਰ ਇਕ ਬੰਦੇ ਵਿੱਚ ਰੱਬ ਦੇਖਦਾਂ । - ShareChat
ਰੱਬ ਦੇ ਬੰਦੇ #📝 ਪੰਜਾਬੀ ਸ਼ਾਇਰੀ
📝 ਪੰਜਾਬੀ ਸ਼ਾਇਰੀ - ਬਾਲੇ ਮਸ਼ਹੂਰ ਬੰਦੇ ਦੀ ਤੇ ਗੈਰ ਕਾਨੂੰਨੀ ਧੰਦੇ ਦੀ ਬੀਬਾ ਉਮਰ ਘੱਟ ਈ ਹੁੰਦੀ ਆ - ShareChat
ਸੱਚੀ ਗੱਲ #📝 ਪੰਜਾਬੀ ਸ਼ਾਇਰੀ
💖 ਦਿਲ ਦੇ ਜਜਬਾਤ - 03050 T { ੧੪ } ji ਅਵਲ ਅੱਲਾ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥ - ShareChat
ਖੁਦਾ ਹੈ ਏਕ 🤲 #💖 ਦਿਲ ਦੇ ਜਜਬਾਤ
📝 ਪੰਜਾਬੀ ਸ਼ਾਇਰੀ - ਬੜੇ ਨਾਮ ਉਨੀਂ ਕੇ ਹੋਤੇ ਹੈਂ ਜੋ ਸਬਰ ਕਾ ਜਾਮ ਬਰਤੇ ਹੈਂ ਜਿਨਕੇ ਤਾਲੁਕਾਤ ਸੀਧੇ ਮੰਜਿਲ ਸੇ ਹੋਂ ਉਨੇ ਰਾਸਤੇ ਬੀ ਸਲਾਮ ਕਰਤੇ ਹੈਂ । - ShareChat
ਮੁਕਾਮ ਏ ਸ਼ਿਖਰ🦅 #📝 ਪੰਜਾਬੀ ਸ਼ਾਇਰੀ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਅਨਫੋਲੋ
ਲਿੰਕ ਕਾਪੀ ਕਰੋ
ਸ਼ਿਕਾਯਤ ਦਰਜ ਕਰਾਓ
ਬਲੋਕ ਕਰੋ
ਸ਼ਿਕਾਯਤ ਦਰਜ ਕਰਵਾਉਣ ਦਾ ਕਾਰਨ