@art_designer
@art_designer

👯NooR👯

I love ShareChat

Salute Indian Army @tir87
#

🇮🇳 ਦੇਸ਼ ਦੇ ਸਿਪਾਹੀ

834 views
1 months ago
Happy Gurupurab
#

🙏 ਪ੍ਰਕਾਸ਼ ਪੁਰਬ ਧੰਨ ਧੰਨ ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ

691 views
1 months ago
#

👸🏻 ਔਰਤ ਦਾ ਸਨਮਾਨ

ਸਰਦਾਰ ਜੀ
#💖 ਦਿਲ ਦੇ ਜਜਬਾਤ ਮੁੰਡਾ ਕਾਲ ਕਰਦਾ ਕੁੜੀ ਨੂੰ ਪਰ ਕਿਸੇ ਕਾਰਨ ਕਰਕੇ ਫੋਨ ਨੀ ਚੁੱਕਿਆ ਜਾਂਦਾ।ਮੁੰਡਾ ਪੂਰੇ ਗੁੱਸੇ ਚ ਆ ਜਾਂਦਾ।ਕੁਜ ਦੇਰ ਬਾਅਦ ਕੁੜੀ ਕਾਲ ਕਰਦੀ ਏ।ਮੁੰਡਾ ਗੁੱਸਾ ਜ਼ਾਹਰ ਕਰਦਾ ਹੈ ਤੇ ਫੋਨ ਨੀ ਉਠਾਉਂਦਾ।ਕੁੜੀ ਕਾਫੀ ਵਾਰ ਕਾਲ ਕਰਦੀ ਏ ਆਖ਼ਿਰ ਮੁੰਡਾ ਫੋਨ ਚੁੱਕ ਲੈਂਦਾ ਏ... ਮੁੰਡਾ-ਕਿੱਥੇ ਸੀ ਤੂੰ ਫੋਨ ਨੀ ਚੁੱਕਿਆ ਕੀ ਕਰ ਰਹੀ ਸੀ।ਮੈਂ ਪਾਗਲ ਆ ਜੋ ਤੈਨੂੰ ਵਾਰ ਵਾਰ ਕਾਲ ਕਰਦਾ ਕੁੜੀ-ਨਹੀਂ ਮਿੱਠੇ ਮੈਂ ਨਹਾ ਕਿ ਪਾਠ ਕਰ ਰਹੀ ਸੀ ਤੇ ਰਿੰਗ ਬੰਦ ਸੀ ਤਾਂਹੀ ਨੀ ਕਾਲ ਅਟੈਂਡ ਕਰ ਸਕੀ।ਤੁਸੀਂ ਵੀ ਨੀ ਚੁੱਕਦੇ ਸੀ ਕਾਲ ਮੇਰੀ ਹੁਣ ਮੁੰਡਾ-ਤੂੰ ਨਹੀਂ ਚੁੱਕੀ ਮੈਂ ਕਿਉਂ ਚੁੱਕਾ।ਮੈਂ ਤਾਂ ਤੇਰੀ ਕਾਲ ਓਦੋਂ ਹੀ ਰਿਸੀਵ ਕਰ ਲੈਂਦਾ ਤੇ ਤੈਨੂੰ ਕੀ ਹੋ ਜਾਂਦਾ ਕੁੜੀ-ਨਹੀ ਮਿੱਠੇ ਕਈ ਵਾਰ ਮੰਮੀ ਡੈਡੀ ਕੋਲ ਹੁੰਦੇ ਆ ਬਰਦਰ ਵੀ ਕੋਲ ਹੁੰਦਾ ਮੈਂ ਕੇਹੜਾ ਫੋਨ ਹਰ ਵੇਲੇ ਹੱਥ ਚ ਰੱਖਦੀ ਆ।ਕੰਮ ਵੀ ਕਰਦੀ ਹੁੰਦੀ ਆ ਮੈਂ ਮੁੰਡਾ-ਬਹਾਨੇ ਨਾ ਬਣਾਇਆ ਕਰ ਸਮਜ ਗਈ।ਮੈਨੂੰ ਸਭ ਪਤਾ ਤੇਰੀਆਂ ਚਲਾਕੀਆਂ ਦਾ ਕੁੜੀ-ਹਾਏ ਮੇਰਾ ਮਿੱਠਾ ਗੁੱਸੇ ਹੋ ਗਿਆ।ਹੁਣ ਨੀ ਕਰਦੀ ਮੈਂ ਇੰਜ਼। ਮੁੰਡਾ-ਤੇਰਾ ਵਹਟਸੱਪ ਕਿਉਂ ਨੀ ਚਲਦਾ।ਤੇ ਤੂੰ ਮੇਰੇ ਮੈਸਜ ਦਾ ਰੇਪਲਾਯੀ ਨੀ ਕੀਤਾ ਕੁੜੀ-ਉਹ ਮੇਰਾ ਫੋਨ ਖ਼ਰਾਬ ਏ ਠੀਕ ਕਰਾਉਣਾ ਦੇਣਾ। ਮੁੰਡਾ-ਪਰ ਤੂੰ ਕਲ ਆਨਲਾਈਨ ਸੀ।ਤੂੰ ਮੈਸਜ ਨੀ ਦੇਖਿਆ ਕੁੜੀ-ਪਰ ਫੋਨ ਤਾਂ ਪਰਸੋਂ ਦਾ ਫੜਾਇਆ ਹੋਇਆ ਏਦਾਂ ਕਿਵੇ ਹੋ ਸਕਦਾ। ਮੁੰਡਾ-ਜਦੋਂ ਤੈਨੂੰ ਪਰਸੋਂ ਕਿਹਾ ਸੀ ਕਿ ਫੋਨ ਲੈ ਕਿ ਆਈ ਪਰ ਤੂੰ ਲੈ ਕਿ ਨੀ ਆਈ ਕੁੜੀ-ਮਿੱਠੇ ਮੈਂ ਤੈਨੂੰ ਦੇ ਦੇਉਗੀ ਫੋਨ ਤੂੰ ਵੇਖ ਲਵੀਂ ਓਕੇ। ਮੁੰਡਾ-ਤੂੰ ਬਿਲਕੁਲ ਝੂਠੀ ਏ ਝੂਠ ਬੋਲਦੀ ਏ ਪੱਕਾ ਤੂੰ ਕਿਸੇ ਹੋਰ ਨਾਲ ਗੱਲ ਕਰਦੀ ਏ। ਕੁੜੀ-ਰੋਣ ਲੱਗ ਪੈਂਦੀ ਤੇ ਬੋਲਦੀ ਏ ਨਹੀਂ ਮਿੱਠੇ ਐਵੇ ਨੀ ਹੋ ਸਕਦਾ।ਮੈਂ ਇਹ ਕਦੇ ਸੋਚਿਆ ਵੀ ਨੀ ਤੇ ਤੂੰ ਕਹਿ ਰਿਹਾ। ਮੁੰਡਾ-ਚੰਗਾ ਸੌਂਹ ਖਾ ਫਿਰ ਤੂੰ ਜੇ ਤੂੰ ਸੱਚੀ ਏ। ਕੁੜੀ-ਮੈਨੂੰ ਸੌਂਹ ਲੱਗੇ ਮੇਰੇ ਮੰਮੀ ਡੈਡੀ ਦੀ। ਮੁੰਡਾ-ਝੂਠੀ ਕੁੜੀ-ਮੇਰਾ ਇੱਕੋ ਇੱਕ ਭਰਾ ਏ ਮੈਨੂੰ ਓਹਦੀ ਸੌਂਹ ਲੱਗੇ ਮੁੰਡਾ-ਚੱਲ ਮੇਰੀ ਸੌਂਹ ਖਾ ਕੁੜੀ-ਨਹੀਂ ਮੈਂ ਤੇਰੀ ਸੌਂਹ ਨੀ ਖਾ ਸਕਦੀ ਇਹ ਨੀ ਕਰ ਸਕਦੀ। ਮੁੰਡਾ-ਤੂੰ ਸੱਚੀ ਝੂਠੀ ਏ ਯਾਰ ਬੱਸ ਮੈਨੂੰ ਆਪਣਾ ਫੋਨ ਦੇ ਕੁੜੀ-ਮੇਰਾ ਫੋਨ ਵੀ ਲੈ ਲਵੀਂ ਤੇ ਸਿਮ ਵੀ ਲੈ ਲਵੀਂ। ਮੁੰਡਾ-ਕਲ ਚਾਹਿਦਾ ਜਦੋ ਤੂੰ ਆਪਣੇ ਆਫ਼ਿਸ ਆਈ। ਕੁੜੀ-ਰੋਂਦੀ ਹੋਈ ਕਹਿੰਦੀ ਏ ਨਹੀਂ ਮਿੱਠੇ ਮੇਰੇ ਡੈਡੀ ਨਾਲ ਹੁੰਦੇ ਆ ਤੇ ਓਥੇ ਜਿਥੇ ਮੈਂ ਉਤਰਦੀ ਆ ਓਥੇ ਸਭ ਹੁੰਦੇ ਆ ਤੇ ਮੇਰੇ ਪਾਪਾ ਨੂੰ ਜਾਣਦੇ ਆ। ਮੁੰਡਾ-ਨਹੀਂ ਮੈਂ ਕੁਜ ਨੀ ਸੁਣਨਾ ਬੱਸ ਮੈਨੂੰ ਕਲ ਹੀ ਚਾਹੀਦਾ ਫੋਨ ਕੁੜੀ-ਮਿੱਠੇ ਮੈਂ ਦੇਦੁਗੀ ਪਲੀਸ ਮੇਰਾ ਕਹਿਣਾ ਮੰਨ ਸੰਡੇ ਤਕ ਦੇਦੁਗੀ ਮੁੰਡਾ-ਮੈਂ ਕਹਿਤਾ ਤੇ ਕਹਿਤਾ ਬੱਸ ਕੁੜੀ-ਰੋ ਰੋ ਕਿ ਬੁਰਾ ਹਾਲ ਕਰਦੀ ਤੇ ਚੀਕ ਕਿ ਬੋਲਦੀ ਆ ਰਮਨ ਮੈਂ ਇਕ ਕੁੜੀ ਆ ਮਿੱਠੇ ਪਿਆਰ ਕਰਦੀ ਆ ਤੈਨੂੰ ਤੂੰ ਵੀ ਮੈਨੂੰ ਕਦੇ ਸਮਜਿਆ ਕਰ...ਮੈਨੂੰ ਆਪਣਾ ਨਹੀਂ ਪਰ ਆਪਣੇ ਮਾਂ ਬਾਪ ਦਾ ਖ਼ਿਆਲ ਆ... ਮੁੰਡਾ ਕੁਜ ਵੀ ਨੀ ਬੋਲਦਾ।ਸਭ ਕੁਜ ਸ਼ਾਂਤ ਹੋ ਜਾਂਦਾ ਇਕ ਦੱਮ....
623 views
1 months ago
Share on other apps
Facebook
WhatsApp
Copy Link
Delete
Embed
I want to report this post because this post is...
Embed Post
Share on other apps
Facebook
WhatsApp
Unfollow
Copy Link
Report
Block
I want to report because