#ਪਹਿਲਾ ਧਰਮ ਕਿਸਾਨੀ🚜💪 #ਪੈਚਾ ਪੇ ਗਿਅਾ ਸੈਂਟਰ ਨਾਲ #ਨੇਕ ਨਸੀਬ ਹੋਵਣ ਤੇ ਚੰਗੇ ਸੱਜਣ ਖੁਦਾ ਦਿੰਦਾ ❤ #ਕਾਲੇ ਰੰਗ ਦੇ ਸ਼ੌਕੀਨ #💰 ਕਾਰੋਬਾਰ ਸਫ਼ਲਤਾ ਲਈ ਵਾਸਤੂ ਟਿਪਸ 💪
#ਪਹਿਲਾ ਧਰਮ ਕਿਸਾਨੀ🚜💪 #ਪੈਚਾ ਪੇ ਗਿਅਾ ਸੈਂਟਰ ਨਾਲ #🙏ਚਾਰ ਸਾਹਿਬਜ਼ਾਦੇ 💪 #ਨੇਕ ਨਸੀਬ ਹੋਵਣ ਤੇ ਚੰਗੇ ਸੱਜਣ ਖੁਦਾ ਦਿੰਦਾ ❤ #ਕਾਲੇ ਰੰਗ ਦੇ ਸ਼ੌਕੀਨ
#ਪਹਿਲਾ ਧਰਮ ਕਿਸਾਨੀ🚜💪 #ਪੈਚਾ ਪੇ ਗਿਅਾ ਸੈਂਟਰ ਨਾਲ #🙏ਚਾਰ ਸਾਹਿਬਜ਼ਾਦੇ 💪 #ਕਾਲੇ ਰੰਗ ਦੇ ਸ਼ੌਕੀਨ #ਨੇਕ ਨਸੀਬ ਹੋਵਣ ਤੇ ਚੰਗੇ ਸੱਜਣ ਖੁਦਾ ਦਿੰਦਾ ❤
ਭਾਗ 6: ਪਰਿਵਾਰ ਵਿਛੋੜਾ - ਸਰਸਾ ਨਦੀ ਦਾ ਕਹਿਰ 💔🌊
ਦਸੰਬਰ 1704: ਉਹ ਕਾਲੀ ਅਤੇ ਕਹਿਰ ਦੀ ਰਾਤ 🌑🌧️
ਜਦੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਤਾਂ ਬਾਹਰ ਕੜਾਕੇ ਦੀ ਠੰਢ ਅਤੇ ਹਨੇਰੀ ਰਾਤ ਸੀ। ਪਿੱਛੋਂ ਦੁਸ਼ਮਣਾਂ ਨੇ ਆਪਣੀਆਂ ਕਸਮਾਂ ਤੋੜਦਿਆਂ ਹਮਲਾ ਕਰ ਦਿੱਤਾ ਸੀ ਅਤੇ ਅੱਗੇ ਸਰਸਾ ਨਦੀ ਪੂਰੇ ਹੜ੍ਹ ਵਿੱਚ ਸੀ। ⛈️⚔️
ਵਿਛੋੜੇ ਦੀ ਦਰਦਨਾਕ ਘੜੀ 🥀
ਇਸ ਘਮਸਾਨ ਦੇ ਯੁੱਧ ਅਤੇ ਸਰਸਾ ਦੇ ਤੇਜ਼ ਵਹਾਅ ਵਿੱਚ ਸਿੱਖ ਇਤਿਹਾਸ ਦਾ ਉਹ ਦਰਦਨਾਕ ਮੋੜ ਆਇਆ, ਜਦੋਂ ਗੁਰੂ ਸਾਹਿਬ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ:
* ਗੁਰੂ ਸਾਹਿਬ ਅਤੇ ਵੱਡੇ ਸਾਹਿਬਜ਼ਾਦੇ: ਚਮਕੌਰ ਸਾਹਿਬ ਵੱਲ ਰਵਾਨਾ ਹੋਏ। 🏰
* ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ: ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵੱਲ ਚਲੇ ਗਏ।
* ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ: ਇਹ ਸਭ ਤੋਂ ਨਾਜ਼ੁਕ ਵਿਛੋੜਾ ਸੀ। ਦਾਦੀ ਮਾਂ ਅਤੇ ਮਾਸੂਮ ਜਿੰਦਾਂ (ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ) ਕਾਫ਼ਿਲੇ ਤੋਂ ਵੱਖ ਹੋ ਗਏ। 😢👴🏼
ਗੰਗੂ ਨਾਲ ਸਫ਼ਰ 🚶♂️🏚️
ਇਸ ਮੁਸ਼ਕਲ ਸਮੇਂ ਵਿੱਚ, ਰਸੋਈਆ ਗੰਗੂ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਖੇੜੀ (ਸਹੇੜੀ) ਲੈ ਗਿਆ। ਇੱਥੋਂ ਹੀ ਸ਼ਹਾਦਤ ਦੇ ਉਸ ਸਫ਼ਰ ਦੀ ਸ਼ੁਰੂਆਤ ਹੋਈ ਜਿਸਨੇ ਇਤਿਹਾਸ ਬਦਲ ਕੇ ਰੱਖ ਦਿੱਤਾ।
🙏 ਇਹ ਵਿਛੋੜਾ ਸਿਰਫ਼ ਪਰਿਵਾਰ ਦਾ ਨਹੀਂ, ਸਗੋਂ ਸਿੱਖੀ ਸਿਦਕ ਦੀ ਇੱਕ ਵੱਡੀ ਪਰਖ ਸੀ। 🙏 #ਪਹਿਲਾ ਧਰਮ ਕਿਸਾਨੀ🚜💪 #ਪੈਚਾ ਪੇ ਗਿਅਾ ਸੈਂਟਰ ਨਾਲ #ਨੇਕ ਨਸੀਬ ਹੋਵਣ ਤੇ ਚੰਗੇ ਸੱਜਣ ਖੁਦਾ ਦਿੰਦਾ ❤ #ਕਾਲੇ ਰੰਗ ਦੇ ਸ਼ੌਕੀਨ #🙏ਚਾਰ ਸਾਹਿਬਜ਼ਾਦੇ 💪
#ਪੈਚਾ ਪੇ ਗਿਅਾ ਸੈਂਟਰ ਨਾਲ #ਪਹਿਲਾ ਧਰਮ ਕਿਸਾਨੀ🚜💪 #ਨੇਕ ਨਸੀਬ ਹੋਵਣ ਤੇ ਚੰਗੇ ਸੱਜਣ ਖੁਦਾ ਦਿੰਦਾ ❤ #ਕਾਲੇ ਰੰਗ ਦੇ ਸ਼ੌਕੀਨ #🙏ਚਾਰ ਸਾਹਿਬਜ਼ਾਦੇ 💪
#ਪਹਿਲਾ ਧਰਮ ਕਿਸਾਨੀ🚜💪 #ਕਾਲੇ ਰੰਗ ਦੇ ਸ਼ੌਕੀਨ #ਨੇਕ ਨਸੀਬ ਹੋਵਣ ਤੇ ਚੰਗੇ ਸੱਜਣ ਖੁਦਾ ਦਿੰਦਾ ❤ #🙏ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰੇ🛕 #🙏ਸ਼੍ਰੀ ਗੁਰੂ ਨਾਨਕ ਦੇਵ ਜੀ
#ਪਹਿਲਾ ਧਰਮ ਕਿਸਾਨੀ🚜💪 #ਨੇਕ ਨਸੀਬ ਹੋਵਣ ਤੇ ਚੰਗੇ ਸੱਜਣ ਖੁਦਾ ਦਿੰਦਾ ❤ #ਪੈਚਾ ਪੇ ਗਿਅਾ ਸੈਂਟਰ ਨਾਲ #ਕਾਲੇ ਰੰਗ ਦੇ ਸ਼ੌਕੀਨ #🏆ਮੇਰਾ ਮਨਪਸੰਦ ਕ੍ਰਿਕੇਟਰ 🏏
#ਪਹਿਲਾ ਧਰਮ ਕਿਸਾਨੀ🚜💪 #ਨੇਕ ਨਸੀਬ ਹੋਵਣ ਤੇ ਚੰਗੇ ਸੱਜਣ ਖੁਦਾ ਦਿੰਦਾ ❤ #ਕਾਲੇ ਰੰਗ ਦੇ ਸ਼ੌਕੀਨ #ਪੈਚਾ ਪੇ ਗਿਅਾ ਸੈਂਟਰ ਨਾਲ #🏆ਮੇਰਾ ਮਨਪਸੰਦ ਕ੍ਰਿਕੇਟਰ 🏏
#ਪਹਿਲਾ ਧਰਮ ਕਿਸਾਨੀ🚜💪 #ਪੈਚਾ ਪੇ ਗਿਅਾ ਸੈਂਟਰ ਨਾਲ #ਕਾਲੇ ਰੰਗ ਦੇ ਸ਼ੌਕੀਨ #ਨੇਕ ਨਸੀਬ ਹੋਵਣ ਤੇ ਚੰਗੇ ਸੱਜਣ ਖੁਦਾ ਦਿੰਦਾ ❤
😢ਇਸ "ਰੋਂਦੀ" ਕੁਰਲਾਉਂਦੀ "ਧੀ" ਦੀ ਤਸਵੀਰ ਨੇ "ਕਾਲਜੇ ਚੋਂ ਰੁੱਗ" ਭਰ ਲਿਆ
ਇਸ "ਮਾਸੂਮ ਧੀ" ਨੂੰ "ਕੀ ਪਤਾ" ਕਿ ਇਹ "ਚੰਦਰਾ" ਹੜ੍ਹ "ਕੱਲਾ ਕੁੱਤਾ" ਈ ਨਹੀਂ "ਤੇਰੇ ਪਿਉ" ਦੀ "ਉਮਰਾਂ ਦੀ ਕਮਾਈ" ਵੀ "ਰੋੜ" ਕੇ ਲੈ ਗਿਆ ਪਰ ਇਹਨੂੰ "ਕਮਲੀ ਕੁੜੀ" ਨੂੰ ਲੱਗਦਾ ਕਿ "ਜੇ ਮੈਂ ਇਸ "ਕੁੱਤੇ" ਨੂੰ ਬਚਾ ਲਿਆ" ਤਾਂ ਸਮਝੋ ਮੈਂ ਸਾਰੀ "ਜੰਗ ਜਿੱਤ" ਲਈ। ਸੋ "ਵਾਹਿਗੁਰੂ" ਸਾਡੀ ਨਾ ਸਹੀ ਇਸ "ਮਲੂਕ ਜਿੰਦ" ਦੀ "ਇੱਛਾ" ਹੀ ਪੂਰੀ ਕਰਦੇ। #ਪਹਿਲਾ ਧਰਮ ਕਿਸਾਨੀ🚜💪 #ਨੇਕ ਨਸੀਬ ਹੋਵਣ ਤੇ ਚੰਗੇ ਸੱਜਣ ਖੁਦਾ ਦਿੰਦਾ ❤ #ਪੈਚਾ ਪੇ ਗਿਅਾ ਸੈਂਟਰ ਨਾਲ #ਕਾਲੇ ਰੰਗ ਦੇ ਸ਼ੌਕੀਨ








![ਪਹਿਲਾ ਧਰਮ ਕਿਸਾਨੀ🚜💪 - Blue NDIANSA WWn ])000 7 / ICC WOMENS WORLD CUP 2025I In13 CHAM Blue NDIANSA WWn ])000 7 / ICC WOMENS WORLD CUP 2025I In13 CHAM - ShareChat ਪਹਿਲਾ ਧਰਮ ਕਿਸਾਨੀ🚜💪 - Blue NDIANSA WWn ])000 7 / ICC WOMENS WORLD CUP 2025I In13 CHAM Blue NDIANSA WWn ])000 7 / ICC WOMENS WORLD CUP 2025I In13 CHAM - ShareChat](https://cdn4.sharechat.com/bd5223f_s1w/compressed_gm_40_img_225636_2d323d4e_1762110222760_sc.jpg?tenant=sc&referrer=user-profile-service%2FrequestType50&f=760_sc.jpg)
