शहीद भगत सिंह जी की जयंती पर सादर प्रणाम
#शहीद_भगतसिंह #bhagat singh
जिंदगी की हर तमन्ना हो पूरी
कोई भी आरजू ना रहे अधूरी
करते हैं हाथ जोड़कर मां दुर्गा से बिनती कि आपकी हर मनोकामना हो पूरी
नवरात्रि की शुभकामनाएं !
#नवरात्रि2025 #🙏🌺नवरात्रि स्पेशल 2025😇🌺 चैत्र नवरात्रि की हार्दिक शुभकामनाएं 🙏🙏🌹
*ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥ ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ॥ ਪਹਿਲੇ ਪਾਤਸਾਹਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਜ ਦੇ ਦਿਹਾੜੇ ਸ੍ਰੀ ਕਰਤਾਰਪੁਰ ਸਾਹਿਬ(ਪਾਕਿਸਤਾਨ) ਵਿਖੇ ਜੋਤੀ ਜੋਤਿ ਸਮਾ ਗਏ ਸੀ ....
ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਜੋਤੀ ਜੋਤਿ ਪੁਰਬ ਤੇ ਗੁਰੂ ਸਾਹਿਬ ਜੀ ਨੂੰ ਕੋਟਿ ਕੋਟਿ ਪ੍ਰਣਾਮ॥
Dhan Dhan Sahib Sri Guru Nanak Dev Sahib Ji De Joti-Jot Purab Te Guru Sahib Ji Nu Kot Kot Parnaam
ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ....
Dhan Dhan Sahib Sri Guru Nanak Dev Sahib Ji ....
🙏🏻💐🙏🏻💐🙏🏻💐🙏🏻💐🙏🏻💐🙏🏻💐❤️ #Guru Nanak
*ਗੁਣ ਜੰ ਲਾੜੇ ਨਾਲਿ ਸੋਹੈ ਪਰਖਿ ਮੋਹਣੀਐ ਲਇਆ ॥*
*ਵੀਵਾਹੁ ਹੋਆ ਸੋਭ ਸੇਤੀ ਪੰਚ ਸਬਦੀ ਆਇਆ ॥*
*ਨਾਨਕ ਸਤਿਗੁਰੁ ਤਿਨਾ ਮਿਲਾਇਆ ਜਿਨਾ ਧੁਰੇ ਪਇਆ ਸੰਜੋਗੁ ॥੧॥*
*ਅੱਜ ਦੇ ਦਿਨ ਭਾਦੋਂ ਸੁਦੀ ੭ ਸਮੰਤ ੧੫੪੪ ( ੧੪੮੭ ਈ )ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਵਿਆਹ ਬਾਬਾ ਮੂਲ ਚੰਦ ਜੀ ਦੀ ਸਪੁੱਤਰੀ ਮਾਤਾ ਸੁਲੱਖਣੀ ਜੀ ਨਾਲ ਬਟਾਲਾ ਗੁਰਦੁਆਰਾ ਕੰਧ ਸਾਹਿਬ ਜੀ ਦੇ ਅਸਥਾਨ ਤੇ ਹੋਇਆ ਸੀ ॥*
*ਸਮੂਹ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ॥*
Samuh Sangat Nu Dhan Dhan Sahib Sri Guru Nanak Dev Sahib Ji De Viah Purab Diyan Lakh Lakh Wadhayian Hon Ji
🙏🏻❤️🙏🏻❤️🙏🏻❤️🙏🏻❤️🙏🏻❤️🙏🏻❤️🙏🏻 #Guru Nanak
हॉकी के जादूगर मेजर ध्यानचंद के जन्म दिवस पर मनाए जाने वाले राष्ट्रीय खेल दिवस पर सभी को हार्दिक शुभकामनाएं।
#national sports day
ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥
ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ ॥
ਪੂਰਾ ਪ੍ਰਭੁ ਆਰਾਧਿਆ ਪੂਰਾ ਜਾ ਕਾ ਨਾਉੁ ॥
ਨਾਨਕ ਪੂਰਾ ਪਾਇਆ ਪੂਰੇ ਕੇ ਗੁਨ ਗਾਉੁ ॥
ਅੱਜ ਦੇ ਦਿਨ ਭਾਦੋਂ ਸੁਦੀ ੬ ਬਿਕਰਮੀ ਸੰਮਤ ੧੭੬੨ (੧੭੦੫ ਈ) ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤੱਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਅਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸੰਪੂਰਤਾ ਬਖ਼ਸ਼ਿਸ਼ ਕੀਤੀ ਸੀ ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੀਆਂ ਸਮੂਹ ਸੰਗਤਾ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ ਜੀ ।
Dhan Dhan Sahib Sri Guru Granth Sahib Ji De Sampooranta Divas Diyan Samuh Sangata Nu Beant Beant Wadhayian Hon Ji....
ੴੴੴੴੴੴੴ
🌹🌹🌹🙏🙏🙏 #श्री गुरु ग्रंथ साहिब जी का पहला प्रकाश उत्सव #
गणेश चतुर्थी के पावन अवसर पर हार्दिक शुभकामनाएं, गणपति बप्पा आपके जीवन में सुख, शांति और समृद्धि लाएं.....
#गणेशचतुर्थी2025 #happy ganesh chathurthi
*ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥* *ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ॥* *ਧੰਨ ਧੰਨ ਚੌਥੇ ਪਾਤਸਾਹਿ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਅੱਜ ਦੇ ਦਿਹਾੜੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤਿ ਸਮਾਏ ਸੀ॥*ਗੁਰੂ ਸਾਹਿਬ ਜੀ ਦੇ"ਜੋਤੀ ਜੋਤਿ "ਦਿਵਸ ਤੇ ਗੁਰੂ ਸਾਹਿਬ ਜੀ ਨੂੰ ਕੋਟਿ ਕੋਟਿ ਪ੍ਰਣਾਮ॥*
Dhan Dhan Sahib Sri Guru Ramdas Sahib Ji De Joti-Jot Divas Te Guru Sahib Ji Nu Kotan Kot Parnaam
🙏🏻❤️🙏🏻❤️🙏🏻🌹
#🙏dhan shri guru Ramdas Ji Maharaj 🙏
*ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ॥*
*ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ॥ ਧੰਨ ਧੰਨ ਪੰਜਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਦਿਹਾੜੇ ਗੁਰਤਾ ਗੱਦੀ ਉੱਤੇ ਬਿਰਾਜਮਾਨ ਹੋਏ ਸੀ ਗੁਰੂ ਸਾਹਿਬ ਜੀ ਦੇ"ਗੁਰਤਾ ਗੱਦੀ"ਦਿਵਸ ਦੀਂਆ ਸਮੂਹ ਸੰਗਤਾ ਨੂੰ ਬੇਅੰਤ ਬੇਅੰਤ ਵਧਾਈਆਂ ਹੋਵਣ ਜੀ॥*
Dhan Dhan Sahib Sri Guru Arjan Dev Sahib Ji De Gurtagaddi Divas Samuh Sangata Nu Diyan Beant Beant Wadhayian Hovan Ji.....
🙏🏻💖🙏🏻💖🌷 #ਗੁਰੂਤਾ ਗੱਦੀ ਦਿਵਸ ਗੁਰੂ ਅਰਜਨ ਦੇਵ ਜੀ
समस्त देशवासियों को कृष्ण जन्माष्टमी की हार्दिक शुभकामनाएं।
#जन्माष्टमी2025 #जन्माष्टमी