BHUPINDER SINGH
ShareChat
click to see wallet page
@bhupinder4928
bhupinder4928
BHUPINDER SINGH
@bhupinder4928
ਸ਼ੇਅਰਚੈਟ ਦੇ ਨਾਲ ਬੱਲੇ ਬੱਲੇ
*ਧੰਨ ਬਾਬਾ ਫਤਿਹ ਸਿੰਘ ਜੀ* *ਜੰਮਿਆ ਪੁੱਤ ਭਗਤ ਗੋਵਿੰਦ ਕਾ ।।* *ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ।।* *ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਭ ਤੁ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਰਬੱਤ ਨਾਨਕ ਨਾਮ ਲੇਵਾ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ ਜੀ ।* *Dhan Dhan Sahib Sri Guru Gobind Singh Sahib Ji De Sab To Chote Shahabzade Baba Fateh Singh Ji De Janam Dihada Di Sarbat Nanak Naam Lewa Sangata Nu Beant Beant Wadhayian Hon Ji.....* *ਧੰਨ ਧੰਨ ਬਾਬਾ ਫਤਿਹ ਸਿੰਘ ਜੀ....* *Dhan Dhan Baba Fateh Singh Ji....* 🌹🌹🌹🙏🙏🙏🙏🙏 #baba fateh singh
baba fateh singh - ShareChat
00:59
*ਜੰਮਿਆ ਪੂਤੁ ਭਗਤੁ ਗੋਬਿੰਦ ਕਾ॥* *ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ॥* *੧ੳ ਧੰਨ ਧੰਨ ਦਸਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਹਿਬਜਾਦਾ ਬਾਬਾ ਜੋਰਾਵਰ ਸਿੰਘ ਜੀ ਦਾ ਜਨਮ ਅੱਜ ਦੇ ਦਿਹਾੜੇ ਮਾਤਾ ਜੀਤੋ ਜੀ(ਮਾਤਾ ਸੁੰਦਰੀ ਜੀ)ਦੀ ਕੁੱਖੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਸੀ ਬਾਬਾ ਜੋਰਾਵਰ ਸਿੰਘ ਜੀ ਦੇ"ਜਨਮ ਦਿਹਾੜੇ"ਦੀਆਂ ਸਮੂਹ ਸਿੱਖ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਵਣ ਜੀ.... Baba Zorawar Singh Ji De Janam Dihada Diyan Samuh Sikh Sangata Nu Beant Beant Wadhayian Hovan Ji..... 🙏🙏🙏🙏🌹🌹🌹 #baba zorawar singh ji
baba zorawar singh ji - ShareChat
00:48
*🙏🌹🙏🌹🙏ਵਾਹਿਗੁਰੂ ਜੀ ਕਾ *ਖਾਲਸਾ​ ॥* *​ਵਾਹਿਗੁਰੂ ਜੀ ਕੀ ਫਤਹਿ ॥*🙏🌹🙏🌹🙏 🙏🌹🙏🌹🙏 *ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ ॥ ਸਭ ਥਾਈਂ ਹੋਇ ਸਹਾਇ॥* *ਤਿਲਕ ਜੰਞੂ ਰਾਖਾ ਪ੍ਰਭ ਤਾ ਕਾ ॥ਕੀਨੋ ਬਡੋ ਕਲੂ ਮਹਿ ਸਾਕਾ ॥* *ਜਿਉ ਜਲ ਮਹਿ ਜਲੁ ਆਇ ਖਟਾਨਾ ॥ ਤਿਉ ਜੋਤੀ ਸੰਗਿ ਜੋਤਿ ਸਮਾਨਾ ॥* *ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ ॥ ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ ॥* 🙏🌹🙏🌹🙏 * ਹਿੰਦ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਪਾਵਨ ਪਵਿੱਤਰ ਸ਼ਹੀਦੀ ਗੁਰਪੁਰਬ ਤੇ ਗੁਰੂ ਸਾਹਿਬ ਜੀ ਨੂੰ ਕੋਟਿ ਕੋਟਿ ਪ੍ਰਣਾਮ* Hind Di Chadar Dhan Dhan Sahib Sri Guru Teg Bahadar Sahib Ji 350 Sala Pawan Shaheedi Gurpurab Ji Te Guru Sahib Ji Nu Kotan Kot Parnaam..... 🙏🌹🙏🌹🙏 *ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ* 🙏🌹🙏🌹🙏 *Dhan Dhan Sahib Sri Guru Teg Bahadar Sahib Ji* 🙏🌹🙏🌹🙏 #guru teg bahadar sahib ji
guru teg bahadar sahib ji - ShareChat
01:00
*ਧੰਨ ਭਾਈ ਦਿਆਲਾ ਜੀ* *ਧੰਨ ਭਾਈ ਸਤੀ ਦਾਸ ਜੀ* *ਧੰਨ ਭਾਈ ਮਤੀ ਦਾਸ ਜੀ* *੩੫੦ ਸਾਲ ਪਹਿਲਾ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਸ਼ਮੀਰੀ ਬ੍ਰਾਹਮਣਾਂ ਦੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਹਿੰਦੂ ਧਰਮ ਦੀ ਰੱਖਿਆ ਵਾਸਤੇ ਦਿੱਲੀ ਚਾਂਦਨੀ ਚੌਕ ਆਪਣੇ ਪਿਆਰੇ ਸਿੱਖ ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਮਤੀ ਦਾਸ ਜੀ ਨਾਲ ਆਏ ਸਨ। ਅੱਜ ਦੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਪਿਆਰੇ ਸਿਖਾ ਦਾ ਸ਼ਹੀਦੀ ਦਿਹਾੜਾ ਹੈਗਾ ਜੀ ਉਣਾ ਦੀ ਸ਼ਹੀਦੀ ਨੂੰ ਕੋਟੀ ਕੋਟਿ ਪ੍ਰਨਾਮ ।* *ਭਾਈ ਦਿਆਲਾ ਜੀ ਨੂੰ ਦੇਗ ਵਿਚ ਉਬਾਲ ਕੇ ਸ਼ਹੀਦ ਕੀਤਾ ਗਿਆ ਸੀ* *ਭਾਈ ਸਤੀ ਦਾਸ ਜੀ ਨੂੰ ਰੂਹੀ ਵਿਚ ਲਿਪੇਟ ਕੇ ਸ਼ਹੀਦ ਕੀਤਾ ਗਿਆ ਸੀ* *ਭਾਈ ਮਤੀ ਦਾਸ ਜੀ ਨੂੰ ਅਰਯਾ ਦੇ ਨਾਲ ਚੀਰਿਆ ਕਰ ਕੇ ਸ਼ਹੀਦ ਕੀਤਾ ਗਿਆ ਸੀ* *ਇਕ ਵਾਰੀ ਫਿਰ ਤੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿਆਰੇ ਸਿਖਾ ਦੀ ਸ਼ਹਾਦਤ ਨੂੰ ਕੋਟੀ ਕੋਟਿ ਪ੍ਰਣਾਮ ।* Guru Teg Bahadar Sahib Ji De Payare Sikha Di Shahadat Nu Kot Kot Parnaam.... *ਧੰਨ ਭਾਈ ਦਿਆਲਾ ਜੀ* *ਧੰਨ ਭਾਈ ਸਤੀ ਦਾਸ ਜੀ* *ਧੰਨ ਭਾਈ ਮਤੀ ਦਾਸ ਜੀ* *Dhan Bhai Dayala Ji* *Dhan Bhai Sati Das Ji* *Dhan Bhai Mati Das Ji* #sikh Shaheed
sikh Shaheed - ShareChat
01:05
ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ ॥ ਸਿਰਿ ਸਾਹਾ ਪਾਤਿਸਾਹੁ ਨਿਹਚਲੁ ਚਉਰੁ ਛਤੁ ॥ ਤਖਤਿ ਬਹੈ ਤਖਤੈ ਕੀ ਲਾਇਕ ॥ ਅੱਜ ਦੇ ਦਿਨ ਮੱਘਰ ਸੁਦੀ ੩ ਸੰਮਤ ੧੭੩੨ ( ੧੬੭੫ ਈ ) ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗੁਰਦੁਆਰਾ ਦਮਦਮਾ ਸਾਹਿਬ ਗੁਰੂ ਕੇ ਮਹਿਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰਤਾਗੱਦੀ ਤੇ ਬਿਰਾਜਮਾਨ ਹੋਏ ਸਨ । ਸਮੂਹ ਸਿੱਖ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ੩੫੦ ਸਾਲਾ ਗੁਰਤਾਗੱਦੀ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ ਜੀ 🙏🌹🙏🌹🙏🌹🙏🌹🙏🌹 Samuh Sikh Sangata Nu Dhan Dhan Sahib Sri Guru Gobind Singh Ji De 350 Sala Gurtagaddi Divas Diyan Beant Beant Wadhayian Hon Ji 🙏🌹🙏🌹🙏🌹🙏🌹🙏🌹 ਧੰਨ ਧੰਨ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ Dhan Dhan Dashmesh Pita Sahib Sri Guru Gobind Singh Sahib Ji #guru gobind singh ji
guru gobind singh ji - ShareChat
00:56
ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ देश की आजादी के लिए अपने प्राणों की आहुति देने वाले महान क्रांतिकारी स्व. करतार सिंह सराभा जी देश की आजादी के लिए अपने प्राणों की आहुति देने वाले की पुण्यतिथि पर भावभीनी श्रद्धांजलि #शहीद करतार सिंह सराभा
शहीद करतार सिंह सराभा - ShareChat
00:30
*ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤੁ॥* *ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ॥* *ਸਿੱਖ ਕੌਮ ਦੇ ਮਹਾਨ ਸਹੀਦ ਨਿਧੜਕ ਜਰਨੈਲ, ਸੂਰਬੀਰ ਯੋਧੇ ਅਨੋਖੇ ਸਹੀਦ ਧੰਨ ਧੰਨ ਅਮਰ ਸਹੀਦ ਬਾਬਾ ਦੀਪ ਸਿੰਘ ਜੀ ਦਾ"ਸਹੀਦੀ ਦਿਹਾੜਾ"ਹੈ ਇਸ ਪਾਵਨ ਦਿਹਾੜੇ ਬਾਬਾ ਜੀ ਨੂੰ ਕੋਟਿ ਕੋਟਿ ਪ੍ਰਣਾਮ ॥.....* Dhan Dhan Shaheed Baba Deep Singh Ji Da Shaheedi Dihada Hai Is Pawan Dihada Baba Ji Nu Kot Kot Parnaam..... 🙏🏻❣️🙏🏻❣️🙏🏻❣️🙏🏻❣️🙏🏻❣️🙏🏻❣️🙏🏻 #Dhan Baba Deep Singh Ji 🙏🙏
Dhan Baba Deep Singh Ji 🙏🙏 - ShareChat
01:00
राष्ट्रभक्ति, माँ-भारती से प्रेम, यह अगर शब्दों से परे की भावना है तो 'वन्देमातरम्' उस अमूर्त भावना को साकार स्वर देने वाला गीत है। इसकी रचना बंकिमचंद्र चट्टोपाध्याय जी ने सदियों की गुलामी से शिथिल हो चुके भारत में नए प्राण फूंकने के लिए की थी। #वन्देमातरम 🇮🇳🇮🇳🇮🇳🇮🇳🇮🇳🇮🇳 #वंदे मातरम
वंदे मातरम - ShareChat
00:36
ਖਾਲਸਾ ਰਾਜ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਖਾਲਸਾ ਪੰਥ ਨੂੰ ਲੱਖ ਲੱਖ ਮੁਬਾਰਕਾਂ #bababandasinghbahadarji
bababandasinghbahadarji - ShareChat
01:00
*ਧੰਨ ਗੁਰੂ ਗੋਬਿੰਦ ਸਿੰਘ ਜੀ* *ਸੂਰਜ ਕਿਰਣਿ ਮਿਲੇ ਜਲ ਕਾ ਜਲ ਹੂਆ ਰਾਮ ।।* *ਜੋਤੀ ਜੋਤਿ ਰਲੀ ਸੰਪੂਰਨ ਥੀਆ ਰਾਮ ।।* *ਜਿਉ ਜਲ ਮਹਿ ਜਲ ਆਇ ਖਟਾਨਾ ।।* *ਤਿਉ ਜੋਤੀ ਸੰਗਿ ਜੋਤਿ ਸਮਾਨਾ ।।* *ਅੱਜ ਦੇ ਦਿਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਮੇਰੇ ਦਸਵੇਂ ਨਾਨਕ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਜੋਤੀ ਜੋਤਿ ਸਮਾਏ ਸਨ ।।* ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਦੇ"ਜੋਤੀ ਜੋਤਿ ਪੁਰਬ ਤੇ ਗੁਰੂ ਸਾਹਿਬ ਜੀ ਨੂੰ ਕੋਟਿ ਕੋਟਿ ਪ੍ਰਣਾਮ॥* Dhan Dhan Sahib Sri Guru Gobind Singh Ji Sahib De Joti-Jot Purab Te Guru Sahib Nu Kot Kot Parnaam.... ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ Dhan Dhan Sahib Sri Guru Gobind Singh Ji 🙏💐🙏💐🙏🙏 #Guru Gobind #gurugobindsinghji
Guru Gobind - ShareChat
01:00