@creative_mind
@creative_mind

Ranviir ਰੰਧਾਵਾ

ਵਿਅੰਗਕਾਰ, ਖਬਰਾਂ ਦੀ ਚੀਰਫਾੜ at Sharechat ਪੰਜਾਬੀ✍️

ਪ੍ਰਸ਼ਾਸ਼ਨ ਨੇ ਏਨੀ ਢਿੱਲ ਦੇ ਦਿੱਤੀ ਅੱਜ ਦੀ ਰਿਪੋਰਟ ਦੇਖ ਕੇ ਕਿ ਸਾਡੇ ਅਮ੍ਰਿਤਸਰ ਸਵੇਰ ਤੋਂ ਹੁਣ ਤੱਕ ਲੋਕ ਮਜ਼ੇ ਨਾਲ ਘੁੰਮ ਰਹੇ ਨੇ ਦੁਕਾਨਾਂ ਡੇਰੀਆ ਉਪਰ ਭੀੜ ਜਮਾ ਹੋ ਰਹੀ ਹੈ ਟੈਸਟ ਕਰਵਾਉਣ ਕੋਈ ਅਗੇ ਨੀ ਆ ਰਿਹਾ ਸਬ ਬੇਫਿਕਰ ਘੁੰਮ ਰਹੇ ਨੇ ਕਰੋਨਾ ਨਾਲੋਂ ਜਿਆਦਾ ਡਰ ਪੁਲਿਸ ਦੇ ਡੰਡੇ ਦਾ ਸੀ ਪਰ ਕੁਝ ਅਤਿਆਚਾਰੀ ਪੁਲਿਸ ਵਾਲਿਆਂ ਦੇ ਲਾਈਨ ਹਾਜ਼ਿਰ ਹੋਣ ਕਰਕੇ ਬਾਕੀ ਪੁਲਿਸ ਵਾਲੇ ਵੀ ਠੰਡੇ ਪੈ ਗਏ ਨੇ ਕਿ ਕੀ ਲੈਣਾ ਮਰਦੇ ਤਾਂ ਮਰਨ ਦਿਓ ਲੋਕਾਂ ਨੂੰ ਬਸ ਘਰਾਂ ਚ ਰਹਿਣ ਦੀ ਅਪੀਲ ਕਰਕੇ ਅਗੇ ਨਿਕਲ ਜਾਂਦੇ ਨੇ ਜਦੋਂ ਕਿ ਅੱਜ ਤੋਂ ਸ਼ੁਰੂ ਹੋਏ 14 ਦਿਨ ਜਿਆਦਾ ਭਿਆਨਕ ਅਤੇ ਘਰਾਂ ਚ ਰਹਿਣ ਵਾਲੇ ਦੱਸੇ ਜਾ ਰਹੇ ਸੀ .... ਪਰ ਔਖਾ ਜਨਤਾ ਦਾ ਸਬਰ ਤਾਂ ਭੋਰਾ ਨੀ ਪਿੰਡਾਂ ਸ਼ਹਿਰਾਂ ਚ ਦੁਕਾਨਾਂ ਦੁੱਧ ਡੇਰੀਆ ਡਾਕਟਰਾਂ ਦੇ ਕਲੀਨਿਕ ਉਪਰ ਭੀੜ ਆਮ ਦੇਖੀ ਜਾ ਸਕਦੀ ਆ ਲੋਕ ਬਿਨਾਂ ਕਿਸੇ ਮਾਸਕ ਦੇ ਸੁਰਖਿਆ ਦੇ ਆ ਜਾ ਰਹੇ ਨੇ ਇਕ ਦਿਨ ਚ ਪੰਜਾਬ ਦਾ ਮਹੌਲ ਬਦਲ ਗਿਆ ਹੈ ਡਰ ਨਿਕਲ ਗਿਆ ਕਰੋਨਾ ਦਾ ਕੀ ਬਣੁ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਂਣੇ #🦠 ਕੋਰੋਨਾ ਵਾਇਰਸ ਅਪਡੇਟ 📜 #☠ਭੀੜ ਤੋਂ ਬਚੋ, ਕੋਰੋਨਾ ਤੋਂ ਬਚੋ
#

🦠 ਕੋਰੋਨਾ ਵਾਇਰਸ ਅਪਡੇਟ 📜

🦠 ਕੋਰੋਨਾ ਵਾਇਰਸ ਅਪਡੇਟ 📜 - ਐ ਮਿੰਟੂ ਗੁਰੂਸਰੀਆ - Mintu Gurusaria 1 hr • 3 ਪੰਜਾਬ ਵਿੱਚ ਅੱਜ ਇਕ ਵੀ ਨਵਾਂ ਕੇਸ ਨਹੀਂ ; ਤਨਦੇਹੀ ਨਾਲ ਡਿਊਟੀ ਕਰ ਰਹੇ ਡਾਕਟਰ , ਪੁਲਸ , ਮੀਡੀਆ ਤੇ ਸਮੂਹ ਲੋਕਾਂ ਨੂੰ ਸ਼ਾਬਾਸ਼ੀ ਅਤੇ ਅਪੀਲ ਵੀ ਕਿ ਹੁਣ ਸੰਜਮ ਨਿਰਣਾਇਕ ਰਹੇਗਾ ਸੋ ਡੱਟੇ ਰਹੋ ! ! ! - ShareChat
434 ਨੇ ਵੇਖਿਆ
10 ਘੰਟੇ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਅਨਫੋਲੋ
ਲਿੰਕ ਕਾਪੀ ਕਰੋ
ਸ਼ਿਕਾਯਤ ਦਰਜ ਕਰਾਓ
ਬਲੋਕ ਕਰੋ
ਸ਼ਿਕਾਯਤ ਦਰਜ ਕਰਵਾਉਣ ਦਾ ਕਾਰਨ