INSTALL
@davinder6102
ਲਿਖਾਰੀ.......✍🏻
@davinder6102
15,601
ਫੋਲੋਅਰਸ
1
ਫੋਲੋਇੰਗ
3,150
ਪੋਸਟ
😘Bebe 😘Bapu jind Jaan💗 Miss You Bapu😭😭😭
Follow
ਲਿਖਾਰੀ.......✍🏻
516 ਨੇ ਵੇਖਿਆ
•
5 ਦਿਨ ਪਹਿਲਾਂ
#ਟੈਕਸਟ ਸਟੇਟਸ
ਉਹ ਮੈਨੂੰ ਰਾਗ ਤੋਂ ਵੈਰਾਗ ਤੀਕਣ ਜਾਣਦਾ ਹੈ ਮੇਰੀ ਆਵਾਜ਼ ਦਾ ਉਹ ਹਰ ਰੰਗ ਵੀ ਪਹਿਚਾਣਦਾ ਹੈ ਜ਼ਰਾ ਹਉਕਾ ਭਰਾ ਤਾਂ ਕੰਬ ਜਾਂਦਾ, ਡੋਲ ਜਾਂਦਾ, ਅਜੇ ਉਹ ਸਿਰਫ਼ ਮੇਰੇ ਹਾਸਿਆਂ ਦੇ ਹਾਣ ਦਾ ਹੈ । Sandhu……….✍🏻
16
10
ਕਮੇਂਟ
ਲਿਖਾਰੀ.......✍🏻
661 ਨੇ ਵੇਖਿਆ
•
19 ਦਿਨ ਪਹਿਲਾਂ
#🙏ਸ੍ਰੀ ਗੁਰੂ ਤੇਗ ਬਹਾਦਰ ਜੀ 350 ਸਾਲਾ ਸ਼ਹੀਦੀ ਦਿਵਸ
00:29
17
30
ਕਮੇਂਟ
ਲਿਖਾਰੀ.......✍🏻
1.8K ਨੇ ਵੇਖਿਆ
•
19 ਦਿਨ ਪਹਿਲਾਂ
#🙏ਸ੍ਰੀ ਗੁਰੂ ਤੇਗ ਬਹਾਦਰ ਜੀ 350 ਸਾਲਾ ਸ਼ਹੀਦੀ ਦਿਵਸ
01:00
15
48
4
ਲਿਖਾਰੀ.......✍🏻
854 ਨੇ ਵੇਖਿਆ
•
5 ਮਹੀਨੇ ਪਹਿਲਾਂ
#ਟੈਕਸਟ ਸਟੇਟਸ
ਮੁਹੱਬਤ ਖਾਸ ਐ ਮੇਰੇ ਲਈ ਉਸ ਤੋਂ ਖਾਸ ਐ ਤੂੰ ਸੱਜਣਾ ♥️ ਦੀਦਾਰ ਲਈ ਤਰਸਣ ਅੱਖੀਆਂ ਮਿਲਣ ਨੂੰ ਤਰਸੇ ਰੂਹ ਸੱਜਣਾ ♥️ Sandhu……..✍🏻
12
12
ਕਮੇਂਟ
ਲਿਖਾਰੀ.......✍🏻
707 ਨੇ ਵੇਖਿਆ
•
5 ਮਹੀਨੇ ਪਹਿਲਾਂ
#ਟੈਕਸਟ ਸਟੇਟਸ
ਤੂੰ ਦਿਲ ਦੀ ਆ ਕਿਤਾਬ ਸੱਜਣਾਂ ਕਦੇ ਦਿਲ ਦੇ ਵਰ ਕੇ ਫਰੋਲੇ ਨ੍ਹੀ... ਆਪਣੀਆਂ ਲਿਖਤਾਂ ਦੇ. ਵਿੱਚ ਲਿਖੀ ਗਿਆ ਪਰ ਪੜ੍ਹ ਕੇ ਕਦੇ ਬੋਲੇ ਨੀ... ਬਣ ਕੇ ਰਹਿ ਗਿਆ ਰਾਜ ਸੱਜਣਾਂ ਕਦੇ ਦਿਲ ਦੇ ਰਾਜ ਖੋਲੇ ਨੀ... Sandhu………✍🏻
17
12
ਕਮੇਂਟ
ਲਿਖਾਰੀ.......✍🏻
1.6K ਨੇ ਵੇਖਿਆ
•
5 ਮਹੀਨੇ ਪਹਿਲਾਂ
#ਟੈਕਸਟ ਸਟੇਟਸ
ਪਿਆਰ ਓਹ ਜੋ ਜਜ਼ਬਾਤਾ ਨੂੰ ਸਮਝ ਸਕੇ ਮੁਹੱਬਤ ਓਹ ਜੋ ਅਹਿਸਾਸ ਨੂੰ ਸਮਝ ਸਕੇ ♥️ ਮਿਲ ਜਾਂਦੇ ਨੇ ਮੇਰੇ ਵਰਗੇ ਆਪਣਾ ਕਹਿਣ ਵਾਲੇ ਪਰ ਆਪਣਾ ਓਹ ਜੋ ਬਿਨਾ ਕਹੇ ਹਰ ਬਾਤ ਨੂੰ ਸਮਝ ਸਕੇ ♥️ Sandhu……….✍🏻
19
18
ਕਮੇਂਟ
ਲਿਖਾਰੀ.......✍🏻
504 ਨੇ ਵੇਖਿਆ
•
6 ਮਹੀਨੇ ਪਹਿਲਾਂ
#ਟੈਕਸਟ ਸਟੇਟਸ
ਸੱਚੇ ਆਸ਼ਕਾਂ ਨੇ ਜਿਸਮਾਂ ਦੀ ਛੋਹ ਕਦ ਚਾਹੀ ਉਹ ਤਾਂ ਨਜ਼ਰਾਂ ਦੀ ਖੈਰ ਨਾਲ ਰੱਜਦੇ ਰਹੇ। ………..✍🏻
17
10
ਕਮੇਂਟ
ਲਿਖਾਰੀ.......✍🏻
561 ਨੇ ਵੇਖਿਆ
•
6 ਮਹੀਨੇ ਪਹਿਲਾਂ
#ਟੈਕਸਟ ਸਟੇਟਸ
ਜਿੱਤਿਆਂ 'ਚ ਹੋ ਗਿਆ ਮੈਂ.. ਤੈਨੂ ਦਿਲ ਹਾਰ ਕੇ। ………..✍🏻
16
10
ਕਮੇਂਟ
ਲਿਖਾਰੀ.......✍🏻
1.2K ਨੇ ਵੇਖਿਆ
•
6 ਮਹੀਨੇ ਪਹਿਲਾਂ
#🙏 ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਹਰਿਗੋਬਿੰਦ ਜੀ
00:18
20
ਕਮੇਂਟ
Your browser does not support JavaScript!