INSTALL
@deepanijjar
Deepa
@deepanijjar
29,076
फॉलोअर्स
47,559
फॉलोइंग
16,532
पोस्ट
ਰੱਬ Ne ਨਸੀਬ ਲੁਟ lye , ਤੇ ਯਾਰ lutt ਲਏ ਲੋਕਾ ਨੇ
Follow
Deepa
187 ने देखा
•
1 घंटे पहले
Tera na mere dil de `slate♥ te__Mein ghar bnaya ek reate te__Dekh `sunami ban chul jayen♥ na___Ena pyar karke marjanea__Dekhikitte bhul jayi na♥...Deepa Nijjar
#💖ਦਿਲ ਦੇ ਜਜ਼ਬਾਤ'
4
1
कमेंट
Deepa
239 ने देखा
•
1 घंटे पहले
ਮੇਰੇ ਹਰ ਸਾਹ ਨੂੰ ਪਿਆਰ ਹੈ ਤੇਰੇ ਨਾਲ , ਜਿਹੜਾ ਕਿ ਇਜ਼ਹਾਰ ਨਹੀ ਕਰ ਸਕਦੇ ਮੇਰੇ ਲਈ ਤਾ ਤੂੰ ਉਸ ਰੱਬ ਦੇ ਸਮਾਨ ਹੈ, ਜਿਸਦਾ ਅਸੀ ਦਿਦਾਰ ਨਹੀ ਕਰ ਸਕਦੇ....ਦੀਪਾ ਨਿੱਝਰ
#💖ਦਿਲ ਦੇ ਜਜ਼ਬਾਤ'
5
3
कमेंट
Deepa
529 ने देखा
•
1 घंटे पहले
ਆਪ ਹੀ ਛੱਡ ਕੇ ਕਹਿੰਦੀ... ਮੈਨੂੰ ਤਾਂ ਮੇਰੀ ਜਵਾਨੀ ਤੇ ਮਾਨ ਆ ਹੈਰਾਨ ਹੋ ਗਈ ਮੈਨੂੰ ਯਾਰਾਂ ਨਾਲ ਹੱਸਦੇ ਨੂੰ ਵੇਖ ਕੇ,, ਮੈਂ ਕਿਹਾ ਚੰਦਰੀਏ ਮੇਰੀ ਵੀ ਯਾਰਾਂ ਚ ਜਾਨ ਆ....ਦੀਪਾ ਨਿੱਝਰ
#💖ਦਿਲ ਦੇ ਜਜ਼ਬਾਤ'
16
3
कमेंट
Deepa
566 ने देखा
•
1 घंटे पहले
ਬੁਝਿਆ ਹੋਇਆ ਦੀਪ ਫਿਰ ਜਗ ਸਕਦਾ ਹੈ, ਤੁਫਾਨ ਵਿੱਚ ਘਿਰੀ ਕਿਸ਼ਤੀ ਕਿਨਾਰੇ ਲਗ ਸਕਦੀ ਹੈ, ਕਦੇ ਉਦਾਸ ਨਾ ਹੋਣਾ ਜਿੰਦਗੀ ਤੋਂ ਮੇਰੇ ਦੋਸਤੋ, ਇਹ ਕਿਸਮਤ ਹੈ.ਕਦੇ ਵੀ ਬਦਲ ਸਕਦੀ ਹੈ....ਦੀਪਾ ਨਿੱਝਰ
#💖ਦਿਲ ਦੇ ਜਜ਼ਬਾਤ'
8
7
कमेंट
Deepa
279 ने देखा
•
1 घंटे पहले
Kon jaanda kise de dardaan nu, Eh dunia dhokebaaz sari, Sab lut ke tur jande, Ajj kal kon nibhave yaari, Is ishq da shounk hunda dil todna, Aaj meri te kal kise hor di vaari....Deepa Nijjar
#💖ਦਿਲ ਦੇ ਜਜ਼ਬਾਤ'
8
3
कमेंट
Deepa
557 ने देखा
•
1 दिन पहले
ਧਾਗੇ ਨੇ ਪੁਛਿਆ ਮੋਮਬੱਤੀ ਤੋਂ,, ਜਲਦਾ ਤਾ ਮੈਂ ਆ ਤੂੰ ਕਿਉਂ ਪਿਗਲਦੀ ਆ ਤਾਂ ਮੋਮਬੱਤੀ ਨੇੰ ਜਵਾਬ ਦਿੱਤਾ ਜਿਸਨੂੰ ਦਿੱਲ ਚ ਏਨੀ ਜਗਾ ਦਿੱਤੀ ਹੋਵੇ ਜਦੋ ਓਹ ਵਿਛੜੇ ਹੰਝੂ ਤਾਂ ਨਿੱਕਲ ਹੀ ਆਉਂਦੇ ਆ....ਦੀਪਾ ਨਿੱਝਰ
#💖ਦਿਲ ਦੇ ਜਜ਼ਬਾਤ'
3
8
कमेंट
Deepa
434 ने देखा
•
1 दिन पहले
Me Sochda C K Rabb Ton Bina "DEEPA" Nu Koi Barbaad Nahi Kar Sakda....Par Usde Pyaar Ne Mere Saare Vehm Door Kar Ditte....Deepa Nijjar
#💖ਦਿਲ ਦੇ ਜਜ਼ਬਾਤ'
14
11
कमेंट
Deepa
445 ने देखा
•
1 दिन पहले
ਮਨਿਆ ਕੇ ਮਰਦਾ ਨਹੀ ਕੋਈ ਕਿਸੇ ਤੋ ਬਿਨਾ ਪਰ ਸਿਰਫ ਸਾਂਹ ਲੈਣ ਨੂੰ ਜਿੰਦਗੀ ਨਹੀਂ ਕਿਹੰਦੇ....ਦੀਪਾ
#💖ਦਿਲ ਦੇ ਜਜ਼ਬਾਤ'
13
12
कमेंट
Deepa
817 ने देखा
•
2 दिन पहले
hun apni mehboob nu main milna nahi chaonda.....Deepa
#💔 ਦੁਖੀ ਹਿਰਦਾ
8
6
कमेंट
Deepa
293 ने देखा
•
2 दिन पहले
ਕਾਹਦਾ Pyaar ਜੋ ਸਮੇਂ ਨਾਲ ਤਬਦੀਲ ਹੋ ਜਾਏ__ Pyaar ਤਾਂ ਉਹ ਜੋ Doori ਪਈ ਤੇ ਦੁੱਗਣਾ Feel ਹੋ ਜਾਏ....Deepa
#💖ਦਿਲ ਦੇ ਜਜ਼ਬਾਤ'
9
15
कमेंट
Your browser does not support JavaScript!